ਪੰਜਾਬ ਦੀਆਂ ਅੱਠ ਕਿਸਾਨ ਜਥੇਬੰਦੀਆਂ ਵਲੋਂ ਪ੍ਰੈਸ ਕਲੱਬ ਜਲੰਧਰ ਵਿੱਚ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪੰਜਾਬ ਦੀ ਕਿਸਾਨੀ ਨਾਲ ਸਬੰਧਤ ਮਸਲਿਆ ਨੂੰ ਹੱਲ ਕਰਨ ਦੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਪਾਸੋਂ ਪੁਰਜੋਰ ਮੰਗ ਕੀਤੀ ਗਈ ਅਤੇ ਹੱਲ ਨਾ ਹੋਣ ਦੀ ਸੂਰਤ ਵਿੱਚ ਸਾਂਝਾ ਸੰਘਰਸ ਆਰੰਭ ਕਰਨ ਦੀ ਚੇਤਾਵਨੀ ਦਿੱਤੀ ਗਈ ।
ਪ੍ਰਮੁੱਖ ਮੰਗਾਂ:
1. ਪੰਜਾਬ ਦੇ ਗੰਨਾ ਕਿਸਾਨਾਂ ਦਾ ਸੀਜਨ 2021-22 ਦਾ ਲਗਭਗ 900 ਕਰੋੜ ਰੁ: ਦਾ ਬਕਾਇਆ ਤੁਰੰਤ
ਰਿਲੀਜ਼ ਕਰਨ ਦੀ ਮੰਗ
ਪੰਜਾਬ ਸਰਕਾਰ ਵਲੋਂ ਦਿੱਤੀ ਜਾਣ ਵਾਲੀ 35 ਰੂ ਪ੍ਰਤੀ ਕੁਇੰਟਲ ਦੀ ਸਬਸਿਡੀ ਦੀ ਲਗਭਗ 70 ਕਰੋੜ ਰੂ ਦੀ ਰਾਸ਼ੀ ਤੁਰੰਤ ਕਿਸਾਨਾ ਨੂੰ ਦੇਣ ਦੀ ਮੰਗ
ਖੰਡ ਮਿੱਲ ਫਗਵਾੜਾ ਜਿਲਾ ਕਪੂਰਥਲਾ ਦੀ ਸੀਜਨ 2019-20 ਦੀ ਲਗਭਗ ਕਰੋੜ ਰੁ: ਦੀ ਰਾਸ਼ੀ ਤੁਰੰਤ ਕਿਸਾਨਾਂ ਨੂੰ ਦਿਵਾਉਣ ਦੀ ਮੰਗ 2. ਕਿਸਾਨਾਂ ਨੂੰ ਰੋਜਾਨਾ ਘੱਟੋ-ਘੱਟ 6 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ ਅਤੇ ਨਾਲ ਹੀ
ਨਹਿਰੀ ਪਾਣੀ ਦੀ ਸਪਲਾਈ ਦੀ ਘਾਟ ਤੁਰੰਤ ਪੂਰੀ ਕਰਨ ਦੀ ਮੰਗ। 3. ਪ੍ਰੀਪੋਡ ਬਿਜਲੀ ਮੀਟਰ ਲਗਾਉਣ ਦੀ ਲੋਕ ਵਿਰੋਧੀ ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ।
4. ਡੀਜਲ, ਪੈਟਰੋਲ, ਰਸੋਈ ਗੈਸ ਅਤੇ ਟੋਲ ਪਲਾਜਿਆ ਦੇ ਰੇਟਾਂ ਵਿੱਚ ਹੋਇਆ ਬੇਤਹਾਸ਼ਾ ਵਾਧਾ ਦੀ ਮੰਗ
ਵਾਪਸ ਲੈਣ
5. ਦੁੱਧ ਦੀਆਂ ਕੀਮਤਾਂ ਵਿੱਚ ਲਾਗਤਾ ਅਨੁਸਾਰ ਤੁਰੰਤ ਵਾਧਾ ਕਰਨ ਦੀ ਮੰਗ ਅਤੇ ਨਕਲੀ ਦੁੱਧ ਬਣਾਉਣ
ਵਾਲਿਆ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ।
6. ਅਵਾਰਾ ਪਸ਼ੂਆਂ ਦੀ ਸਮੱਸਿਆ ਤੁਰੰਤ ਹੱਲ ਕਰਨ ਦੀ ਮੰਗ 7, ਪੰਜਾਬ ਦੇ ਦਰਿਆਈ ਪਾਣੀ ਅਤੇ ਡੈਮਾ ਤੋਂ ਪੈਦਾ ਹੋਣ ਵਾਲੀ ਬਿਜਲੀ ਪੰਜਾਬ ਦੇ ਕਿਸਾਨਾਂ ਨੂੰ ਦੇਣ ਦੀ ਮੰਗ
8. ਗੁੱਜਰਾ ਦੇ ਪਸ਼ੂਆ ਵਲੋਂ ਕਿਸਾਨਾਂ ਦੀਆਂ ਫਸਲਾਂ ਦੇ ਕੀਤੇ ਜਾਣ ਵਾਲੇ ਨੁਕਸਾਨ ਉੱਤੇ ਤੁਰੰਤ ਰੋਕ ਲਗਾਈ ਜਾਵੇ। ਠ ਏ ਪੀ ਅਤੇ ਡੀਗ ਦੀ ਘਾਟ ਪੂਰੀ ਕੀਤੀ ਜਾ ਜਾਰੀ ਕਰਤਾ:-ਭਾਰਤੀ ਕਿਸਾਨ ਯੂਨੀਅਨ ਦੋਆਬਾ, Mayilsa 9463672324 ਕਿਰਤੀ ਕਿਸਾਨ ਯੂਨੀਅਨ,
ਭਾਰਤੀ ਕਿਸਾਨ ਯੂਨੀਅਨ ਕਾਦੀਆ
ਮਾਝਾ ਕਿਸਾਨ ਸੰਘਰਸ਼ ਕਮੇਟੀ
ਦੋਆਬਾ ਕਿਸਾਨ ਯੂਨੀਅਨ ਪੰਜਾਬ,
ਜਥੇਦਾਰ ਕਸ਼ਮੀਰ ਸਿੰਘ ਜਡਿਆਲਾ
ਦੋਆਬਾ ਖ਼ਿਲਾਫ਼ ਕਮੇਟੀ
ਦੋਆਬਾ ਕਿਸਾਨ ਸੰਘਰਸ਼ ਕਮੇਟੀ
ਕੰਡੀ ਕਿਸਾਨ ਯੂਨੀਅਨ