ਮਾਨਯੋਗ ਗੁਰਸ਼ਰਨ ਸਿੰਘ ਸੰਧੂ ਆਈ ਪੀ ਐਸ ਪੁਲਸ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਸ਼ਨਰ ਜਲੰਧਰ ਦੀ ਪੁਲਿਸ ਵੱਲੋਂ ਪੀ ਓ ਨੂੰ ਗ੍ਰਿਫਤਾਰ ਕਰਨ ਸਬੰਧੀ ਚਲਾਈ ਗਈ ਮੁਹਿੰਮ ਨੂੰ ਜਾਰੀ ਰਖਦੇ ਹੋਏ ਬਲਵਿੰਦਰ ਸਿੰਘ ਪੀ ਪੀ ਐੱਸ ਏਡੀਸੀਪੀ 1 ਅਤੇ ਨਿਰਮਲ ਸਿੰਘ ਪੀ ਪੀ ਐੱਸ ਏਸੀਪੀ ਕੇਂਦਰੀ ਬੇ ਹਦਾਇਤਾ ਤੇ ਐਸ ਆਈ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 2 ਜਲੰਧਰ ਦੀ ਦੇਖ-ਰੇਖ ਵਿਚ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਤੇ ਮੁਕਦਮਾ ਨੰਬਰ 60 ਮਿਤੀ 23.07.2005ਅਧ 18-61-85 ਐਨਡੀਪੀਐਸ ਐਕਟ ਥਾਣਾ ਡਵੀਜ਼ਨ ਨੰਬਰ 2 ਜਲੰਧਰ ਵਿਚ ਅਰੋਪੀ ਰਣਜੀਤ ਸਿੰਘ ਬਿੱਟੂ ਗੁਰਚਰਨ ਸਿੰਘ ਵਾਸੀ ਹਸਤ ਖਾ ਬਹਾਦਰਪੁਰ ਬਾਹੀਆ ਜ਼ਿਲ੍ਹਾ ਹੁਸ਼ਿਆਰਪੁਰ ਜੋ ਮਾਨਯੋਗ ਅਦਾਲਤ ਵੱਲੋਂ ਮਿਤੀ 08-06-2009 ਨੂੰ ਮਾਨਯੋਗ ਅਦਾਲਤ ਸ਼੍ਰੀ ਬੀ. ਜੇ. ਸ਼ਾਸ਼ੀ ਐਸ ਜੈ/ਜੇਲ ਅਧੀਨ ਧਾਰਾ 299cr ਪੀਸੀ ਤਹਿਤ ਪੀ ਉ ਗੋਸ਼ਿਤ ਕੀਤਾ ਗਿਆ ਸੀ।ਜਿਸ ਨੂੰ ਅੱਜ ਮਿਤੀ 26.10.2022ਨੂੰ ਮੁਕਦਮਾ ਉਕਤਾਨ ਵਿੱਚ ਆਰੋਪੀ ਰਣਜੀਤ ਸਿੰਘ ਉਕਤ ਨੂੰ ਇਹ ਏ ਐਸ ਆਈ ਗੁਲਜ਼ਾਰ ਸਿੰਘ 326ਵਲੋ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।