ਮੈਂ ਜੈਕਸ਼ਨ ਪੁੱਤਰ ਲੇਟ ਰਜਿੰਦਰ ਕੁਮਾਰ ਵਾਸੀ ਐਨ ਜੀ-65 ਪ੍ਰਭਾਤ ਨਗਰ ਨੇੜ ਸਾਜੀ ਗੁਣ ਜੋ ਕਿ ਮਿਤੀ 28-03-2022 ਨੂੰ ਇੱਕ ਝਗੜਾ ਹੋਇਆ ਸੀ ਜਿਸ ਦੇ ਸਬੰਧ ਵਿੱਚ ਇੱਕ ਨੇ ਆਈ ਆਰ ਨੰਬਰ 49 ਥਾਣਾ ਡਵੀਜ਼ਨ ਨੰਬਰ-2 ਮਿਤੀ 28-03-2022 ਨੂੰ ਦਰਜ ਹੋਇਆ ਮਾਮਲਾ ਇਹ ਹੈ ਕਿ ਮੇਰਾ ਰੋਕੀ ਨਾਲ ਕਰੀਬ 2 ਲੱਖ ਰੁਪਏ ਦਾ ਲੈਣ ਦੇਣ ਸੀ ਜੋ ਕਿ 8,00 ਰੁਪਏ ਬਕਾਇਆ ਰਹਿ ਗਿਆ ਸੀ। ਕਰੀਬ 3 ਮਹੀਨੇ ਪਹਿਲਾ ਰੋਕੀ ਤੇ ਮੋਟੀ ਮੇਰੇ ਘਰ ਅਤੇ ਮੈਨੂੰ ਧਮਕਾਉਂਣ ਲੱਗ ਪਏ ਤੇ ਜਬਰਦਸਤੀ ਮੇਰੇ ਘਰੋਂ ਮੇਰਾ ਮੋਟਰਸਾਈਕਲ ਨਵਾਂ ਜਿਸ ਅਜੇ ਨੰਬਰ ਵੀ ਨਹੀਂ ਆਇਆ ਸੀ ਮੇਰੇ ਘਰੋਂ ਜਬਰਦਸਤੀ ਚੁਕ ਕੇ ਲੈ ਗਿਆ ਜਿਸ ਦੀ ਮੈਂ ਦਰਖਾਸਤ ਨਹੀਂ ਦਿੱਤੀ ਜਿਸ ਕਾਰਨ ਇਹਨਾਂ ਦਾ ਹੋਸਲਾ ਇਨ੍ਹਾਂ ਵੱਧ ਗਿਆ ਕਿ ਮੈਂ ਮਿਤੀ 05-2022 ਨੂੰ ਰੋਕੀ ਨੂੰ ਫੋਨ ਤੇ ਕਿਹਾ ਕਿ ਆਪਣੇ ਪੈਸੇ ਬਕਾਇਆ 8,000/- ਰੁਪਏ ਲੈ ਜਾ ਮੇਰਾ ਮੋਟਰ ਸਾਈਕਲ ਮੈਨੂੰ ਵਾਪਸ ਦੇ ਦੇ ਕਿਉਂਕਿ ਉਹ ਮੇਰਾ ਨਵਾਂ ਮੋਟਰ ਸਾਈਕਲ ਹੈ ਅਤੇ ਰਕਮ ਕੇਵਲ 8,000/- ਰੁਪਏ ਹੀ ਹੈ ਪਰ ਹੁਣ ਮੇਰੇ ਕੋਲੋ ਜਿਆਦਾ 20,000/- ਰੁਪਏ ਕਰਨ ਲੱਗ ਪਿਆ ਜਿਸ ਦੀ ਕਾਲ ਰਿਕਾਰਡਿੰਗ ਵੀ ਮੇਰੇ ਕੋਲ ਹੈ। ਅਤੇ ਇਹਨਾਂ ਮੇਰੇ ਕੋਲ ਮੇਰੇ ਨਾਲ ਮਾਰ ਕੁਟਾਈ ਕੀਤੀ ਅਤੇ ਮੇਰੇ ਤੇ ਆਪਣੀ ਪਿਸਟਲ ਨਾਲ ਫਾਈਰ ਵੀ ਕੀਤਾ ਸੀ ਸੀ ਟੀ ਵੀ ਕੈਮਰੇ ਦੀ ਫੁਟਜ ਵੀ ਅਸੀਂ ਪੁਲਿਸ ਨੂੰ ਮੁੱਹਈਆ ਕਰਵਾ ਦਿੱਤੀ ਹੈ। ਪ ਨੇ ਢਿੱਲੀ ਕਾਰਵਾਈ ਕਰਦੇ ਹੋਏ ਇਹਨਾਂ ਤੇ ਬਣਦੀ ਧਾਰਾ ਦਾ ਪਰਚਾ ਦਰਜ ਨਹੀਂ ਕੀ ਜਦਕਿ ਮੋਟਰ ਸਾਈਕਲ ਖੋਹਣ ਦੀ ਧਾਰਾ ਅਤੇ ਮੇਰੇ ਤੇ ਜਾਨ ਲੇਵਾ ਹਮਲਾ ਕਰਨ ਦੀ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੀ ਧਾਰਾ ਵੀ ਲੱਗਦੀ ਸੀ। ਪੁਲਿਸ ਪ੍ਰਸ਼ਾਸ਼ਨ ਦੁਆ ‘ਤੇ ਦਬਾਅ ਪਾਇਆ ਕਿ ਇਸ ਬਾਬਤ ਰਾਜੀਨਾਮਾ ਕਰ ਲਵੋ ਨਹੀਂ ਤਾਂ ਧੱਕੇ ਹਨ ਤੁਹਾਡਾ ਕੁਝ ਵੀ ਨਹੀਂ ਹੋਣਾ ਜੋ ਕਿ ਪੁਲਿਸ ਨੇ ਕੇਵਲ ਜੋਰੇ ਧਾਰਾ 323, 34, 336, 25, ਤੇ 27 ਦੀ ਧਾਰਾ ਬਾਬਤ ਕਾਰਵਾਈ ਕੀਤੀ ਹੈ ਜੋ ਕਿ ਮੇਰੇ ਨਾਲ ਬੇਇੰਨਸਾਫੀ ਹੈ। ਅਗਰ ਇਹਨਾਂ ਤੋਂ ਬਣਦੀ ਧਾਰਾ ਲਾ ਕੇਪਰਚਾ ਦਰਜ ਨਹੀਂ ਕੀਤਾ ਗਿਆ ਤਾਂ ਮੇਰੀ ਜਾਨ ਮਾਲ ਨੂੰ ਖਤਰਾ ਹੈ।