ਜਲੰਧਰ ()15 ਅਪ੍ਰੈਲ

ਸੰਤਾ ਮਹਾਪੁਰਸਾਂ ਦਾ ਅਸ਼ੀਰਵਾਦ ਹੀ ਮਨੁੱਖੀ ਜੀਵਨ ਨੂੰ ਸਫਲ ਬਣਾਉਂਦਾ ਹੈ ਇਹਨਾਂ ਗੱਲਾ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ ਨੇ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਖੁਰਾਲਗੜ ਸਾਹਿਬ ਵਿਖੇ ਕਹੇ।ਅੱਜ ਗੁਰੂ ਰਵਿਦਾਸ ਸਾਧੂ ਸੰਪਰਾਦਿਕ ਸੋਸਾਇਟੀ ਰਜਿ ਪੰਜਾਬ ਵੱਲੋਂ ਬੰਗਮਪੁਰਾ ਸਦਨ ਦਾ ਉਦਘਾਟਨ ਸਮਾਰੋਹ ਮੋਕੇ ਕੀਤਾ ।ਰਾਜੇਸ਼ ਬਾਘਾ ਨੇ ਸੰਤਾ ਮਹਾਪੁਰਸ਼ਾਂ ਤੋ ਅਸ਼ੀਰਵਾਦ ਲਿਆ ।ਇਸ ਮੋਕੇ ਤੇ ਉਹਨਾ ਨੂੰ ਸੰਤ ਸਤਵਿੰਦਰ ਹੀਰਾ ਜੀ ਤੇ ਸੰਤ ਪਰਗਟ ਦਾਸ ਜੀ ਨੇ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ ।ਇਸ ਮੋਕੇ ਉਹਨਾਂ ਲੰਗਰ ਦੀ ਸੇਵਾ ਵੀ ਕੀਤੀ ।ਇਸ ਮੋਕੇ ਉਹਨਾਂ ਦੇ ਨਾਲ ਅਲੋਕ ਰਾਣਾ ,ਪ੍ਰਦੀਪ ਰੰਗੀਲਾ ,ਬਿੱਲਾ ਕੰਬਾਲਾ,ਮਨੋਜ ਰਾਣਾ ,ਵਿਨੋਦ ਰਾਣਾ ,ਰਵੀ ਕੁਮਾਰ ਸਕੱਤਰ ਐਸ਼ ਸੀ ਮੋਰਚਾ ਪੰਜਾਬ ਤੇ ਸ਼ਿਵ ਕੁਮਾਰ ਅਦਿ ਹਾਜ਼ਰ ਸਨ ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।