ਚੰਡੀਗੜ੍ਹ 08 ਜੁਲਾਈ 2024
ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਇਸ ਸਾਲ ਦੇ ਪ੍ਰਧਾਨ ਐਸ ਪੀ ਓਝਾ ਤੇ ਉਹਨਾ ਇਸ ਦੀ ਟੀਮ ਨੇ ਸੈਕਟਰ 22 ਚੰਡੀਗੜ੍ਹ ਵਿਖੇ ਇੱਕ ਸਮਾਗਮ ਕਰਕੇ ਕੰਮ ਕਾਜ ਸੰਭਾਲ ਲਿਆ।ਇਸ ਮੌਕੇ ਤੇ ਰੋਟਰੀ ਕਲੱਬ ਦੇ ਡੀ.ਜੀ. ਰਾਜਪਾਲ ਸਿੰਘ ਮੁੱਖ ਮਹਿਮਾਨ ਵਜੋਂ ਤੇ ਡਾ. ਅਸ਼ੋਕ ਕੁਮਾਰ ਅੱਤਰੀ, ਪ੍ਰਿੰਸੀਪਲ ਡਾਇਰੈਕਟਰ, ਜੀਐਮਸੀਐਚ 32, ਚੰਡੀਗੜ੍ਹ, ਪੀਡੀਜੀ ਆਰਟੀਐਨ ਮਨਮੋਹਨ ਸਿੰਘ ਜੀ, ਪੀਡੀਜੀ ਆਰਟੀਐਨ ਪਰਵੀਨ ਗੋਇਲ ਜੀ, ਪੀਡੀਜੀ ਆਰਟੀਐਨ ਮਧੂਕਰ ਮਲਹੋਤਰਾ ਜੀ, ਪੀਏਜੀ ਆਰਟੀਐਨ ਏਪੀ ਸਿੰਘ ਜੀ, ਪੀਏਜੀ ਆਰਟੀਐਨ ਆਰਟੀਐਨ ਅਸ਼ੋਕ ਜੀ, ਅਸ਼ੋਕ ਮਿ. ਪੀਏਜੀ ਆਰਟੀਐਨ ਨਵੀਨ ਗੁਪਤਾ ਜੀ, ਚੇਅਰਮੈਨ ਜਿਲ੍ਹਾ ਡਾਇਰੈਕਟਰੀ ਪੀਏਜੀ ਆਰਟੀਐਨ ਐਮਪੀ ਗੁਪਤਾ ਜੀ, ਏਜੀ ਆਰਟੀਐਨ ਜੇਪੀਐਸ ਸਿੱਧੂ ਜੀ, ਡੀਜੀਐਨਡੀ ਆਰਟੀਐਨ ਰੀਟਾ ਕਾਲੜਾ ਜੀ, ਪੀਪੀਆਰਟੀਐਨ ਮੁਕੇਸ਼ ਅਗਰਵਾਲ ਜੀ, ਪੀਪੀਆਰਟੀਐਨ ਬਿਪਿਨ ਗੁਪਤਾ ਜੀ, ਆਰਟੀਐਨ ਜਤਿੰਦਰ ਕਪੂਰ, ਪ੍ਰਧਾਨ ਗੁਰਪ੍ਰੀਤ ਸਿੰਘ ਚੰਡੀਗੜ੍ਹ ਆਰਸੀ ਪ੍ਰਧਾਨ ਆਰ.ਸੀ.ਖਰੜ, ਡੀ.ਟੀ. ਸਬੀਨਾ ਰਾਣਾ ਠਾਕਰਾਨ ਸ਼੍ਰੀਮਤੀ ਉੱਤਰੀ ਭਾਰਤ ਅਤੇ ਸ਼੍ਰੀਮਤੀ ਚੰਡੀਗੜ ਅਤੇ 3 ਹੋਰ ਉਦਯੋਗਪਤੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਆਊਟਗੋਇੰਗ ਪ੍ਰੈਜ਼ੀਡੈਂਟ ਆਰਟੀਐਨ ਸੁਨੀਲ ਕਾਂਸਲ ਜੀ ਅਤੇ ਡੀਜੀ ਆਰਟੀਐਨ ਰਾਜਪਾਲ ਸਿੰਘ ਜੀ ਦੀ ਕਲਰਿੰਗ ਨਾਲ ਕੀਤੀ ਗਈ।ਪ੍ਰਧਾਨ ਸੁਰਿੰਦਰ ਪ੍ਰਸਾਦ ਓਝਾ ਨੇ ਸਥਾਪਨਾ ਦਿਵਸ ‘ਤੇ TRF ਲਈ 1100 ਅਮਰੀਕੀ ਡਾਲਰ ਦਾ ਫੰਡ ਡੀਜੀ ਸੌਂਪਿਆ।ਇਹ ਜਾਣਕਾਰੀ ਕਲੱਬ ਮੈਂਬਰ ਹਰਦੇਵ ਸਿੰਘ ਉੱਭਾ ਨੇ ਦਿੱਤੀ।ਇਸ ਸਮਾਗਮ ਪਾਸਟ ਪ੍ਰਧਾਨ ਸੁਨੀਲ ਕਾਂਸਲ, ਆਰ.ਟੀ.ਐਨ. ਵੇਭੂ ਭਟਨਾਗਰ ਪੀ.ਈ., ਐਸ.ਐਸ. ਰਿਆੜ ਸਕੱਤਰ,
ਵੀਪੀ ਸ਼ਰਮਾ ਜੇ.ਟੀ. ਸਕੱਤਰ, ਭੁਪਿੰਦਰ ਸਿੰਘ ਕਪੂਰ, ਆਰ.ਡੀ.ਐਸ.ਰਿਆੜ ਕਲੱਬ ਖਜਾਨਚੀ, ਪੀ.ਪੀ.ਆਰ.ਟੀ.ਐਨ. ਆਰ.ਐਸ.ਚੀਮਾ, ਟਰੱਸਟ ਖਜਾਨਚੀ, ਜੇਐਸ ਮਿਨਹਾਸ,ਸੰਜੀਵ ਸ਼ਰਮਾ, ਆਰਟੀਐਨ ਵੀਪੀ ਸ਼ਰਮਾ ਜੀ.ਟੀ. ਸਕੱਤਰ, ਆਰਟੀਐਨ ਅਸ਼ੋਕ ਗੁਪਤਾ, ਆਰਟੀਐਨ ਐਚਐਸ ਉੱਭਾ, ਆਰਟੀਐਨ ਅੰਕੁਸ਼ ਗੁਪਤਾ ਹਾਜ਼ਰ ਸਨ।
ਇਸ ਸਮਾਗਮ ਵਿੱਚ ਕਲੱਬ ਦੇ 100 ਤੋਂ ਵੱਧ ਮੈਂਬਰ ਸ਼ਾਮਲ ਹੋਏ।ਕਲੱਬ ਦੇ ਪ੍ਰਧਾਨ ਐਸ ਪੀ ਓਝਾ ਨੇ ਸਮਾਗਮ ਵਿੱਚ ਪਹੁੰਚੇ ਹੋਏ ਸਾਰੇ ਮਹਿਮਾਨਾ ਤੇ ਕਲੱਬ ਮੈਂਬਰਾ ਦਾ ਧੰਨਵਾਦ ਕੀਤਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।