ਪੰਜਾਬ ਸਰਕਾਰ ਵੱਲੋਂ ਖਾਦੀ ਬੋਰਡ ਨਿਗਮ ਦੇ ਉਹ ਪਿੱਛੇ ਚੇਅਰਮੈਨ ਬਣਨ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਆਮ ਆਦਮੀ ਪਾਰਟੀ ਆਗੂ ਨੂੰ ਉਹਨਾਂ ਦੇ ਸਮਰਥਕਾਂ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਅਤੇ ਵੱਖ-ਵੱਖ ਸੁਸਾਇਟੀਆਂ ਵੱਲੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ ਅਤੇ ਵੱਖ-ਵੱਖ ਐਨਜੀਓਜ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਅਤੇ ਕੇਕ ਕੱਟ ਕੇ ਖੁਸ਼ੀ ਮਨਾਈ ਜਾ ਰਹੀ ਹੈ ਗਰੀਨ ਲਾਈਫ ਵੈਲਫੇਅਰ ਸੋਸਾਇਟੀ ਵੱਲੋਂ ਸਰਦਾਰ ਕਮਲਜੀਤ ਸਿੰਘ ਭਾਟੀਆ ਦੇ ਵਾਈਸ ਚੇਅਰਮੈਨ ਬਣਨ ਤੇ ਕੇ ਕੱਟ ਕੇ ਅਤੇ ਬੁੱਕੇ ਦੇ ਕੇ ਖੁਸ਼ੀ ਮਨਾਈ ਗਈ ਇਸ ਮੌਕੇ ਤੇ ਸਰਦਾਰ ਹਰਪ੍ਰੀਤ ਸਿੰਘ ਗਾਂਧੀ ਸ੍ਰੀ ਅਰੁਣ ਉਬਰਾਏ ਲਵਲੀ ਸ੍ਰੀ ਸੁਰੇਸ਼ ਕੁਮਾਰ ਜੈ ਦਵਿੰਦਰ ਸਿੰਘ ਬ੍ਰਿਜ ਚੱਡਾ ਸ਼੍ਰੀ ਕਮਲ ਟੱਕਰ ਸ੍ਰੀ ਸੋਨੂ ਕੰਢਾ ਤੋ ਇਲਾਵਾ ਸੁਸਾਇਟੀ ਦੇ ਹੋਰ ਮੈਂਬਰ ਸ਼ਾਮਿਲ ਸਨ ਇਸੇ ਮੌਕੇ ਤੇ ਸਾਬਕਾ ਡਿਪਟੀ ਮੇਅਰ ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਪ੍ਰਵੇਸ਼ ਟਾਂਗੜੀ ਅਤੇ ਉਹਨਾਂ ਦੇ ਸਾਥੀਆਂ ਨੇ ਸਰਦਾਰ ਭਾਟੀਆ ਦਾ ਸਨਮਾਨ ਕੀਤਾ ਦੁਕਾਨਦਾਰ ਐਸੋਸੀਏਸ਼ਨ ਬਸਤੀ ਗੁਜਾ ਅੱਡਾ ਵੱਲੋਂ ਸਰਦਾਰ ਹਰਪ੍ਰੀਤ ਸਿੰਘ ਭਾਟੀਆ ਸਰਦਾਰ ਅਮਰਜੀਤ ਸਿੰਘ ਭਾਟੀਆ ਸ੍ਰੀ ਸੋਨੂ ਕੁਮਾਰ ਸ੍ਰੀ ਸਤੀਸ਼ ਅਰੋੜਾ ਸ੍ਰੀ ਅਰੁਣ ਕੁਮਾਰ ਤੋਂ ਇਲਾਵਾ ਹੋਰ ਦੁਕਾਨਦਾਰਾਂ ਨੇ ਮਠਿਆਈ ਵੰਡ ਕੇ ਸਰਦਾਰ ਭਾਟੀਆ ਦਾ ਸਨਮਾਨ ਕੀਤਾ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।