ਚੰਡੀਗੜ੍ਹ () ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਐਡਵਾਈਜਰੀ ਬੋਰਡ ਦੇ ਮੈਂਬਰਾਂ ਅਤੇ ਐਗਜੀਕਿਊਟਿਵ ਕਮੇਟੀ ਦਾ ਐਲਾਨ ਕੀਤਾ।ਜਿਨਾਂ ਵਿੱਚ ਸ ਸੁਖਦੇਵ ਸਿੰਘ ਢੀਂਡਸਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸ ਸਿਕੰਦਰ ਸਿੰਘ ਮਲੂਕਾ, ਸ ਬਲਦੇਵ ਸਿੰਘ ਮਾਨ, ਸ ਸਰਵਨ ਸਿੰਘ ਫਿਲੌਰ, ਸ੍ਰੀ ਪ੍ਰਕਾਸ਼ ਚੰਦ ਗਰਗ, ਰਿਟਾਇਰ ਜਸਟਿਸ ਨਿਰਮਲ ਸਿੰਘ, ਸ ਸੁਖਵਿੰਦਰ ਸਿੰਘ ਔਲਖ, ਸ ਹਰੀ ਸਿੰਘ (ਪ੍ਰੀਤ ਟਰੈਕਟਰ), ਸ ਤੇਜਿੰਦਰਪਾਲ ਸਿੰਘ ਸੰਧੂ, ਸ ਹਰਿੰਦਰ ਸਿੰਘ ਖਾਲਸਾ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਬੀਬੀ ਰਜਿੰਦਰ ਕੌਰ ਬੁਲਾਰਾ, ਸ ਜਰਨੈਲ ਸਿੰਘ ਕਰਤਾਰਪੁਰ, ਸ ਕਰਨੈਲ ਸਿੰਘ ਪੰਜੋਲੀ, ਸ ਮਿੱਠੂ ਸਿੰਘ ਕਾਨੇਕੇ, ਸ ਗੁਰਬਚਨ ਸਿੰਘ ਬਚੀ, ਸ ਮਹਿੰਦਰ ਸਿੰਘ ਹੁਸੈਨਪੁਰ, ਸ ਇੰਦਰਮੋਹਨ ਸਿੰਘ ਲਖੀਮਵਾਲਾ, ਸ ਤੇਜਾ ਸਿੰਘ ਕਮਾਲਪੁਰ,ਸ ਜਗਜੀਤ ਸਿੰਘ ਗਾਬਾ, ਸ ਸੁਖਵਿੰਦਰ ਸਿੰਘ ਰਾਜਲਾ, ਸ ਭੁਪਿੰਦਰ ਸਿੰਘ ਸ਼ੇਖੂਪੁਰ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਸੁਰਿੰਦਰ ਕੌਰ ਦਿਆਲ, ਸ ਰਣਧੀਰ ਸਿੰਘ ਰੱਖੜਾ, ਸ ਕੁਲਵੀਰ ਸਿੰਘ ਮੱਟਾ, ਸ ਸੁਖਵੰਤ ਸਿੰਘ ਸਰਾਓ, ਸ ਸਤਵਿੰਦਰ ਸਿੰਘ ਢੱਟ, ਸ ਅਵਤਾਰ ਸਿੰਘ ਕਲੇਰ, ਸ ਮਨਜੀਤ ਸਿੰਘ ਦਸੂਆ, ਸ ਅਮਰਿੰਦਰ ਸਿੰਘ ਲਿਬੜਾ, ਸ ਅਵਤਾਰ ਸਿੰਘ ਜੌਹਲ, ਸ ਜਸਪਾਲ ਸਿੰਘ ਚੱਠਾ, ਸ ਕਸ਼ਮੀਰ ਸਿੰਘ ਬਰਿਆਲ, ਸ ਗੁਰਕਿਰਪਾਲ ਸਿੰਘ ਬਠਿੰਡਾ, ਸ ਪਰਮਿੰਦਰਪਾਲ ਸਿੰਘ, ਸ ਜਸਵੀਰ ਸਿੰਘ ਜਫਰਵਾਲ, ਸ ਅਮਰਜੀਤ ਸਿੰਘ ਕਿਸ਼ਨਪੁਰਾ, ਸ ਪਵਨਪ੍ਰੀਤ ਸਿੰਘ ਮਚਾਕੀ ਖੁਰਦ, ਸ ਹਰਬੰਸ ਸਿੰਘ ਮੰਝਪੁਰ, ਸ ਸਰਬਜੀਤ ਸਿੰਘ ਡੂਮਵਾਲੀ, ਸ ਹਰਵੇਲ ਸਿੰਘ ਮਾਧੋਪੁਰ, ਸ ਮਨਜੀਤ ਸਿੰਘ ਬਪੀਆਣਾ, ਸ ਅਜੀਤ ਸਿੰਘ ਕੁਤਬਾ, ਬੀਬੀ ਸਿਮਰਜੀਤ ਕੌਰ ਸਿੱਧੂ, ਐਡਵੋਕੇਟ ਰਣਜੀਤ ਸਿੰਘ ਔਲਖ , ਸ ਜਗਤਾਰ ਸਿੰਘ ਰਾਜੇਆਣਾ, ਸ ਕਰਨ ਸਿੰਘ ਘੁਮਾਣ , ਸ ਹਰਦੇਵ ਸਿੰਘ ਰੋਗਲਾ, ਸ ਰਾਮਪਾਲ ਸਿੰਘ ਬੈਨੀਵਾਲ, ਸ ਮਲਕੀਤ ਸਿੰਘ ਚੰਗਲ , ਸ ਹਰਮਨਜੀਤ ਸਿੰਘ ਦਿੱਲੀ, ਸ ਹਰਿੰਦਰਪਾਲ ਸਿੰਘ ਦਿੱਲੀ, ਸ ਹਰਪ੍ਰੀਤ ਸਿੰਘ ਬੰਟੀ ਜੋਲੀ ਦਿੱਲੀ ਨੂੰ ਐਡਵਾਈਜਰੀ ਬੋਰਡ ਦਾ ਮੈਂਬਰ ਬਣਾਇਆ ਗਿਆ ।
ਇਸੇ ਤਰ੍ਹਾਂ ਐਗਜੀਕਿਊਟਿਵ ਕਮੇਟੀ ਲਈ ਸ ਸੁਖਦੇਵ ਸਿੰਘ ਢੀਂਡਸਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸ ਸਿਕੰਦਰ ਸਿੰਘ ਮਲੂਕਾ, ਸ ਬਲਦੇਵ ਸਿੰਘ ਮਾਨ, ਸ ਸਰਵਨ ਸਿੰਘ ਫਿਲੋਰ, ਸ੍ਰੀ ਪ੍ਰਕਾਸ਼ ਚੰਦ ਗਰਗ ਅਤੇ ਰਿਟਾਇਰ ਜਸਟਿਸ ਨਿਰਮਲ ਸਿੰਘ, ਬੀਬੀ ਸਤਵਿੰਦਰ ਕੌਰ ਧਾਲੀਵਾਲ ਦੇ ਨਾਵਾਂ ਦਾ ਐਲਾਨ ਕੀਤਾ ਗਿਆ।