
ਅੱਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਦੇਸ਼ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਫੁੱਲ ਭੇਂਟ ਮਲਾਵਾਂ ਭੇਂਟ ਕੀਤੀਆ । ਇਸ ਮੌਕੇ ਤੇ ਮੌਜੂਦ ਸਾਰੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਹਲਕਾ ਜਲੰਧਰ ਵੈਸਟ ਦੇ ਇੰਚਾਰਜ ਸੁਰਿੰਦਰ ਕੌਰ, ਪਵਨ ਕੁਮਾਰ ਸੀਨੀਅਰ ਮੀਤ ਪ੍ਰਧਾਨ ਜਿਲਾ ਕਾਂਗਰਸ, ਬ੍ਰਹਮ ਦੇਵ ਸਹੋਤਾ, ਵਿਪਨ ਕੁਮਾਰ, ਨਰੇਸ਼ ਵਰਮਾ, ਸਤਪਾਲ ਮਿੱਕਾ, ਸੁਦੇਸ਼ ਭਗਤ, ਜਗਦੀਪ ਸੋਨੂੰ ਸੰਧਰ, ਅਨਿਲ ਕੁਮਾਰ, ਯਸ਼ ਪਾਲ, ਕੀਮਤੀ ਸੈਣੀ, ਪ੍ਰੇਮ ਸੈਣੀ, ਕਿਸ਼ਨ ਲਾਲ ਮੱਟੂ, ਆਲਮ, ਗੁਲਸ਼ਨ ਮਿੱਡਾ, ਰੋਹਨ ਚੱਢਾ, ਸ਼ਿਵਮ ਪਾਠਕ, ਭਾਰਤ ਭੂਸ਼ਣ, ਮਾਸਟਰ ਸ਼ਰੀਫ਼ ਚੰਦ, ਮੁਕੇਸ਼ ਗਰੋਵਰ , ਰਣਜੀਤ ਰਾਣੋ, ਜਸਵਿੰਦਰ ਜੱਸੀ, ਪੱਲਵੀ ਮੌਜੂਦ ਸਨ