
ਅੱਜ ਸ਼ਹਿਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਕਢੇ ਗਏ ਮਹਾਨ ਨਗਰ ਕੀਰਤਨ ਦੇ ਸੰਬੰਧ ਵਿੱਚ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਵਲੋ ਦੁੱਧ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਕਰਨ ਸੁਮਨ, ਰਜਿੰਦਰ ਸਹਿਗਲ, ਕਪਿਲ ਦੇਵ, ਰਵਿੰਦਰ ਸਿੰਘ ਰਵੀ, ਦੀਪਕ ਸਹਿਗਲ, ਮੁਨੀਸ਼ ਪਾਹਵਾ, ਰੋਹਨ ਚੱਢਾ, ਰਾਜੇਸ਼ ਜਿੰਦਲ, ਹਰਪਾਲ ਸਿੰਘ ਸੰਧੂ ਦਫ਼ਤਰ ਇੰਚਾਰਜ ਦਿਹਾਤੀ, ਐਡਵੋਕੇਟ ਵਿਕਰਮ ਦੱਤਾ, ਸੁਧੀਰ ਘੁੱਗੀ, ਪ੍ਰਿੰਸ ਨਾਹਰ ਮੌਜੂਦ ਸਨ