GNDU ने लायलपुर खालसा कॉलेज फॉर विमेन, जालंधर की स्टूडेंट्स का M.Sc. फैशन डिजाइनिंग का शानदार रिजल्ट घोषित किया।

लायलपुर खालसा कॉलेज फॉर विमेन, जालंधर के PG डिपार्टमेंट ऑफ फैशन डिजाइनिंग की स्टूडेंट्स ने गुरु नानक देव यूनिवर्सिटी, अमृतसर द्वारा कंडक्ट किए गए M.Sc. फैशन डिजाइनिंग सेमेस्टर II एग्जाम में शानदार परफॉर्म करके एक बार फिर इंस्टीट्यूशन का नाम रोशन किया है। स्टूडेंट्स ने यूनिवर्सिटी मेरिट लिस्ट में टॉप Continue Reading

Posted On :

लम्बा पिंड चौक से जंडू सिंघा रोड के बदहाल हालातों को लेकर भाजपा का रोष प्रदर्शन

जालंधर, 6 अगस्त। जालंधर के प्रमुख व्यावसायिक क्षेत्र लम्बा पिंड चौक से जंडू सिंघा रोड तक की जर्जर सड़कों, जगह-जगह खड़े बारिश के पानी तथा बदहाल बुनियादी सुविधाओं को लेकर स्थानीय व्यापारियों और क्षेत्रवासियों में भारी रोष देखने को मिला। इसी के मद्देनज़र पूर्व विधायक एवं वरिष्ठ भाजपा नेता कृष्ण Continue Reading

Posted On :

ਸਪੀਕਰ ਇਹ ਯਕੀਨੀ ਬਣਾਉਣ ਕਿ ਇਕਪੱਖੀ ਰਾਜਨੀਤੀ ਤੱਥਾਂ ਅਤੇ ਨਿਰਪੱਖਤਾ ‘ਤੇ ਹਾਵੀ ਨਾ ਹੋਵੇ: ਅਸ਼ਵਨੀ ਸ਼ਰਮਾ*

*ਚੰਡੀਗੜ੍ਹ, 6 ਅਗਸਤ* ਭਾਜਪਾ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੇ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਇੱਕ ਵਿਸਥਾਰਪੂਰਵਕ ਪੱਤਰ ਭੇਜ ਕੇ ਅਪੀਲ ਕੀਤੀ ਕਿ ਵਿਧਾਨ ਸਭਾ ਵਿੱਚ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਤੱਥਾਂ ਅਤੇ ਨਿਰਪੱਖਤਾ ਦੇ ਆਧਾਰ Continue Reading

Posted On :

ਬਿਜਲੀ ਬਿੱਲ ਮੁਆਫ਼ ਕਰਕੇ ਪੰਜਾਬ ਸਰਕਾਰ ਨੇ ਗਊਸ਼ਲਾਵਾਂ ਨੂੰ ਵੱਡੀ ਰਾਹਤ ਦਿੱਤੀ : ਕੀਮਤੀ ਭਗਤ

ਜਲੰਧਰ, 6 ਅਗਸਤ : ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੀਆਂ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼ ਕਰਨ ਦੇ ਫ਼ੈਸਲੇ ਨਾਲ ਬੇਸਹਾਰਾ ਪਸ਼ੂਧਨ ਦੀ ਸਾਂਭ-ਸੰਭਾਲ ਵਿੱਚ ਲੱਗੀਆਂ ਗਊਸ਼ਾਲਾਵਾਂ ਨੂੰ ਵੱਡੀ ਰਾਹਤ ਮਿਲੇਗੀ। ਇਥੇ ਸਰਕਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ Continue Reading

Posted On :

ਸ਼੍*ਰੀ ਕਸ਼ਟ ਨਿਵਾਰਣ ਬਾਲਾਜੀ ਮੰਦਰ, ਬਾਜ਼ਾਰ ਸ਼ੇਖਾਂ, ਜਲੰਧਰ ਕਮੇਟੀ ਨੇ ਭਾਜਪਾ ਪੰਜਾਬ ਦੇ ਨਵਨਿਯੁਕਤ ਪ੍ਰਦੇਸ਼ ਉਪ-ਪ੍ਰਧਾਨ ਸੁਸ਼ੀਲ ਕੁਮਾਰ ਰਿੰਕੂ ਦਾ ਕੀਤਾ ਭਵਿਆ ਸਵਾਗਤ ਅਤੇ ਸਨਮਾਨ*

ਜਲੰਧਰ, 06 ਅਗਸਤ 2026। ਸ਼੍ਰੀ ਕਸ਼ਟ ਨਿਵਾਰਣ ਬਾਲਾਜੀ ਮੰਦਰ, ਬਾਜ਼ਾਰ ਸ਼ੇਖਾਂ, ਜਲੰਧਰ ਕਮੇਟੀ ਵੱਲੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਪ੍ਰਦੇਸ਼ ਉਪ-ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦਾ ਭਵਿਆ ਸਵਾਗਤ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ ਮੰਦਰ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸ਼੍ਰੀ ਰਿੰਕੂ ਨੂੰ ਫੁੱਲਾਂ ਦਾ Continue Reading

Posted On :

ਲੱਧੇਵਾਲੀ ਪਾਰਕ ਦੀ ਬਦਹਾਲੀ—ਵਿਕਾਸ ਦੇ ਦਾਵਿਆਂ ਦੀ ਅਸਲੀ ਤਸਵੀਰ!

ਇਹ ਉਹੀ ਪਾਰਕ ਹਨ ਜੋ ਕਾਂਗਰਸ ਸਰਕਾਰ ਦੇ ਸਮੇਂ ਲੋਕਾਂ ਦੀ ਸਹੂਲਤ ਅਤੇ ਇਲਾਕੇ ਦੇ ਵਿਕਾਸ ਲਈ ਬਣਾਏ ਗਏ ਸਨ। ਪਰ ਅੱਜ ਇਨ੍ਹਾਂ ਦੀ ਹਾਲਤ ਦੇਖ ਕੇ ਸਵਾਲ ਖੜ੍ਹੇ ਹੁੰਦੇ ਹਨ। ਹਰ ਪਾਸੇ ਅਣਗਹਿਲੀ ਨਜ਼ਰ ਆ ਰਹੀ ਹੈ। ਜੇ ਸਰਕਾਰ ਬਣੀਆਂ ਹੋਈਆਂ ਜਨਤਕ ਸੰਪਤੀਆਂ ਦੀ ਸਾਂਭ-ਸੰਭਾਲ ਵੀ ਨਹੀਂ ਕਰ ਸਕਦੀ, Continue Reading

Posted On :

ਜਲੰਧਰ ਸੈਂਟਰਲ ਦੀਆਂ ਮਹਿਲਾਵਾਂ ਲਈ ਰੱਖੜੀ ਦਾ ਤੋਹਫ਼ਾ: ਨਿਤਿਨ ਕੋਹਲੀ ਨੇ ਅਗਲੇ ਛੇ ਮਹੀਨਿਆਂ ਵਿੱਚ ₹59 ਕਰੋੜ ਦੇ ਵਿਕਾਸ ਕਾਰਜਾਂ ਦਾ ਕੀਤਾ ਐਲਾਨ

ਜਲੰਧਰ: ਰੱਖੜੀ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਜਲੰਧਰ ਸੈਂਟਰਲ ਦੀਆਂ ਮਹਿਲਾਵਾਂ ਲਈ ਵਿਸ਼ੇਸ਼ ਰੱਖੜੀ ਤੋਹਫ਼ੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਛੇ ਮਹੀਨਿਆਂ ਦੌਰਾਨ ਹਲਕੇ ਵਿੱਚ ਲਗਭਗ ₹59 ਕਰੋੜ ਦੇ ਵਿਕਾਸ ਕਾਰਜ ਕਰਵਾਏ ਜਾਣਗੇ Continue Reading

Posted On :

ਸਾਢੇ ਚਾਰ ਸਾਲਾਂ ‘ਚ 2 ਸਕੂਲ ਖੁੱਲ੍ਹਣਾ ਤੇ 7 ਹੋਏ ਬੰਦ ਹੋਣਾ ‘ਆਪ’ ਦੀ ਫੇਲ੍ਹ’ਸਿੱਖਿਆ ਕ੍ਰਾਂਤੀ’ ਦਾ ਸਬੂਤ: ਕੇਵਲ ਸਿੰਘ ਢਿੱਲੋਂ

ਚੰਡੀਗੜ੍ਹ, 6 ਅਗਸਤ ਸਿੱਖਿਆ ਕ੍ਰਾਂਤੀ ਦੇ ਵੱਡੇ-ਵੱਡਾ ਦਾਅਵੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਅਸਲ ਸੱਚਾਈ ਹੁਣ ਜਨਤਾ ਦੇ ਸਾਹਮਣੇ ਆ ਚੁੱਕੀ ਹੈ। ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸਰਕਾਰ ਵੱਲੋਂ ਮਹਿਜ਼ 2 ਨਵੇਂ ਸਕੂਲ ਖੋਲ੍ਹਣਾ ਅਤੇ 7 ਸਕੂਲਾਂ ਨੂੰ ਬੰਦ ਕਰ ਦੇਣਾ, ‘ਆਪ’ ਦੀ ਫੇਲ੍ਹ ਹੋ ਚੁੱਕੀ Continue Reading

Posted On :

ਮਾਂ ਦੇ ਦੁੱਧ ਦੀ ਮਹੱਤਤਾ’’ ਸਬੰਧੀ ਜਾਗਰੂਕਤਾ ਹਫਤੇ ਤਹਿਤ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਕੀਤਾ ਜਾਗਰੂਕ

ਜਲੰਧਰ (06-08-2026): ਸਿਵਲ ਸਰਜਨ ਡਾ. ਰਾਜੇਸ਼ ਗਰਗ ਅਤੇ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਦੀ ਅਗਵਾਈ ਹੇਠ “ਮਾਂ ਦੇ ਦੁੱਧ ਦੀ ਮਹੱਤਤਾ” ਸੰਬੰਧੀ ਜਾਗਰੂਕਤਾ ਹਫ਼ਤੇ ਤਹਿਤ ਸਿਹਤ ਵਿਭਾਗ ਜਲੰਧਰ ਵੱਲੋਂ ਵੀਰਵਾਰ ਨੂੰ ਐਮ.ਸੀ.ਐਚ ਸੈਂਟਰ, ਸਿਵਲ ਹਸਪਤਾਲ ਜਲੰਧਰ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ 1 Continue Reading

Posted On :

ਗਰਭ ਦੌਰਾਨ ਭਰੂਣ ਦੇ ਲਿੰਗ ਦੀ ਜਾਂਚ ਕਰਵਾਉਣਾ/ਕਰਨਾ ਗੈਰਕਾਨੂੰਨੀ ਅਤੇ ਸਜਾ ਯੋਗ ਅਪਰਾਧ: ਡਾ. ਰਾਜੇਸ਼ ਗਰਗ

ਜਲੰਧਰ (06-08-2026): ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਵੀਰਵਾਰ ਨੂੰ ਦਫਤਰ ਸਿਵਲ ਸਰਜਨ ਵਿਖੇ ਜਿਲ੍ਹਾ ਪੀ.ਸੀ. – ਪੀ.ਐੱਨ.ਡੀ.ਟੀ. ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਬੁਲਾਈ ਗਈ। ਇਸ ਦੌਰਾਨ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਜਿਲ੍ਹੇ ਵਿੱਚ ਲਿੰਗ ਅਨੁਪਾਤ ‘ਚ ਹੋਰ ਸੁਧਾਰ ਲਿਆਉਣ ਅਤੇ ਪ੍ਰੀ-ਕਨਸੈੱਪਸ਼ਨ ਅਤੇ ਪ੍ਰੀ-ਨੇਟਲ ਡਾਇਗਨੋਸਟਿਕ ਤਕਨੀਕ (ਪੀ.ਸੀ.ਪੀ.ਐੱਨ.ਡੀ.ਟੀ.) ਐਕਟ ਦੀ ਸਖਤੀ Continue Reading

Posted On :