
ਅੱਜ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਸ਼ਹੀਦ ਊਧਮ ਸਿੰਘ ਦੀ ਪ੍ਰਤਿਮਾ ਤੇ ਫੁੱਲ ਮਲਾਵਾਂ ਭੇਂਟ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਮੌਕੇ ਤੇ ਜਿਲਾ ਪ੍ਰਧਾਨ ਰਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ, ਹਲਕਾ ਇੰਚਾਰਜ ਸੁਰਿੰਦਰ ਕੋਰ , ਹਲਕਾ ਇੰਚਾਰਜ ਨਵਜੋਤ ਦਾਹੀਆ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਨੇ ਆਪਣੀ ਜਾਨ ਕੁਰਬਾਨੀ ਦੇ ਕੇ ਇਸ ਦੇਸ਼ ਨੂੰ ਖੁਸ਼ਹਾਲ ਬਣਾਉਣ ਲਈ ਅਹਿਮ ਯੋਗਦਾਨ ਪਾਇਆ ਹੈ ਅਤੇ ਇਹੋ ਜਿਹੇ ਆਪਣੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ । ਇਸ ਮੌਕੇ ਤੇ ਅਰੁਣ ਸਹਿਗਲ, ਬ੍ਰਹਮ ਦੇਵ ਸਹੋਤਾ, ਡਾ ਜਸਲੀਨ ਸੇਠੀ, ਜਗਦੀਪ ਸੋਨੂੰ ਸੰਧਰ, ਐਡਵੋਕੇਟ ਗੁਰਜੀਤ ਕਾਹਲੋਂ, ਐਡਵੋਕੇਟ ਰਾਜੂ ਅੰਬੇਡਕਰ, ਨਵਦੀਪ ਜਰੇਵਾਲ, ਸੁਦੇਸ਼ ਕੁਮਾਰ, ਅਰੁਣ ਰਤਨ, ਅਰੁਣ ਸਹਿਗਲ, ਰਵਿੰਦਰ ਸਿੰਘ ਲਾਡੀ, ਪ੍ਰਭ ਦਿਆਲ ਭਗਤ, ਰਸ਼ਪਾਲ ਜੱਖੂ, ਰਾਕੇਸ਼ ਕੁਮਾਰ, ਰਵੀ ਬੱਗਾ, ਸੁਭਾਸ਼ ਢੱਲ, ਸੁਰਿੰਦਰ ਚੌਧਰੀ, ਸੁਖਵਿੰਦਰ ਸੋਨੂੰ, ਮੀਨੂ ਬੱਗਾ, ਐਡਵੋਕੇਟ ਸੂਰਜ ਪ੍ਰਕਾਸ਼ ਲਾਡੀ, ਸਤਪਾਲ ਰਾਏ, ਅਸ਼ੋਕ ਹੰਸ, ਹਰਦੀਪ ਸਿੰਘ, ਕਰਨ ਸੁਮਨ, ਐਡਵੋਕੇਟ ਵਿਕਰਮ ਦੱਤਾ, ਵਿਪਨ ਕੁਮਾਰ, ਅਨਿਲ ਕੁਮਾਰ, ਸੁਧੀਰ ਘੁੱਗੀ, ਅਨਿਲ ਬਿੱਲੂ , ਅਸ਼ੋਕ ਖੰਨਾ, ਮੌਜੂਦ ਸਨ