
ਮੈਂ ਕਰਨੈਲ ਸਿੰਘ ਪੁੱਤਰ ਸਵ. ਜੋਗਾ ਸਿੰਘ ਵਾਸੀ ਪਿੰਡ ਨੌਸ਼ਹਿਰਾ ਪੱਤਣ, ਥਾਣਾ ਅਤੇ ਤਹਿ. ਮੁਕੇਰੀਆਂ, ਜਿਲ੍ਹਾ ਹੁਸ਼ਿਆਰਪੁਰ ਦਾ ਹਾਂ ਅਤੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਇਹ ਕਿ ਮੈਂ ਉਪਰੋਕਤ ਪਤੇ ਦਾ ਪੱਕਾ ਵਸਨੀਕ ਹਾਂ ਅਤੇ ਐਨ.ਆਰ.ਆਈ. ਹਾਂ ਅਤੇ ਅਮਰੀਕਾ ਦਾ ਨਾਗਰਿਕ ਹਾਂ। ਇਹ ਕਿ ਮੇਰੀ ਖੁੱਦ ਖਰੀਦ ਕੀਤੀ 41 ਮਰਲੇ ਜਮੀਨ ਪਿੰਡ ਨੌਸ਼ਹਿਰਾ ਪੱਤਣ, ਹਦਬਸਤ ਨੰ: 427, ਤਹਿ. 1 ਮੁਕੇਰੀਆਂ, ਜਿਲ੍ਹਾ ਹੁਸ਼ਿਆਰਪੁਰ, ਖੇਵਟ ਨੰ: 454/406, ਖਤੌਨੀ ਨੰ: 547, ਖਸਰਾ ਨੰ: 24//19/2 ਰਕਬਾ 2ਕ-1ਮ ਮੇਰੀ ਇਕੱਲੇ ਦੀ ਮਾਲਕੀ ਹੈ ਜੋਕਿ ਹਦੂਦੀ ਉੱਤਰ ਦੋ ਕਰਮ ਦੀ ਗਲੀ, ਦੱਖਣ ਦੋ ਕਰਮ ਦਾ ਨਾਲਾ ਚੜਦੇ ਲੇਟ ਸ਼੍ਰੀ ਜੋਗਾ ਸਿੰਘ ਦੀ ਜਮੀਨ, ਲਹਿੰਦੇ ਕਰਤਾਰ ਸਿੰਘ ਘਰ ਦੀ ਗਲੀ ਅਤੇ ਨਾਲ ਸ਼੍ਰੀ ਲੋਟ ਜੋਗਾ ਸਿੰਘ 4 ਮਰਲੇ ਜਮੀਨ ਇਸ ਜਗ੍ਹਾਂ ਨੂੰ ਦੇ ਕੇ ਗਲੀਆਂ ਲਗਦੀਆਂ ਹਨ।
2. ਇਹ ਕਿ ਅਮਰਜੀਤ ਸਿੰਘ ਮੇਰੀ ਜਗ੍ਹਾਂ ਤੇ ਕਾਫੀ ਸਮੇਂ ਤੋਂ ਮਾੜੀ ਅੱਖ ਰਖਦਾ ਹੈ ਅਤੇ ਮੈਂ ਇਸ ਨੂੰ ਕਾਫੀ ਸਮੇਂ ਤੋਂ ਆਪਣੀ ਜਮੀਨ ਤੇ ਕਬਜਾ ਕਰਨ ਤੋਂ ਰੋਕ ਰਿਹਾ ਹਾਂ। ਇਸਨੇ ਮੇਰੇ ਨਾਲ ਬਹੁਤ ਧੱਕਾਸ਼ਾਹੀ ਕੀਤੀ ਹੈ ਅਤੇ ਮੇਰੀ ਗੈਰਹਾਜਰੀ ਦਾ ਫਾਇਦਾ ਲੈ ਕੇ ਬਿਨਾ ਕਿਸੇ ਦਸਤਾਵੇਜ ਜਾਂ ਲਿਖਤ ਦੇ ਨਜਾਇਜ ਮੇਰੇ ਜਗ੍ਹਾਂ ਨੂੰ ਕਬਜੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਂ ਇਸ ਦੀਆਂ ਸ਼ਿਕਾਇਤ ਕਾਫੀ ਸਮੇਂ ਤੋਂ ਪੰਚਾਇਤ ਨੂੰ ਵੀ ਕਰਦਾ ਆ ਰਿਹਾ ਹਾਂ ਅਤੇ ਪੁਲਿਸ ਨੂੰ ਦੀ ਕੀਤੀਆਂ ਹਨ ਪਰ ਇਹ ਕਿਸੇ ਦੀ ਪਰਵਾਹ ਨਹੀਂ ਕਰਦਾ ਹੈ ਅਤੇ ਲਗਾਤਾਰ ਮੇਰੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਅਤੇ ਮੇਰੀ ਜਮੀਨੈ ਤੇ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਦਾ ਇਸ ਨੂੰ ਕੋਈ ਵੀ ਅਧਿਕਾਰ ਨਹੀਂ ਹੈ ਅਤੇ ਨਾ ਹੀ ਇਸ ਪਾਸ ਕਿਸੇ ਵੀ ਤਰ੍ਹਾਂ ਦਾ ਕੋਈ ਦਸਤਾਵੇਜ ਜਾਂ ਅਧਿਕਾਰ ਹੈ। ਮੇਰੇ ਵਲੋਂ ਪੁੱਛਣ ਤੇ ਇਹ ਮੈਨੂੰ ਜਾਨੋ ਮਰਵਾ ਦੇਣ ਅਤੇ ਮਾੜੇ ਨਤੀਜੇ ਭੁਗਤਣ ਦੀਆਂ ਧਮਕੀਆਂ ਦੇ ਰਿਹਾ ਹੈ।
3.
ਇਹ ਕਿ ਪੰਚਾਇਤ ਨੇ ਇਸ ਕਈ ਵਾਰ ਵਾਰਨਿੰਗ ਦਿੱਤੀ ਅਤੇ ਮਿਤੀ 072-2020 ਨੂੰ ਲਿਖਤੀ ਤੌਰ ਤੇ ਵੀ ਇਸ ਨੂੰ ਮੇਰੀ ਜਮੀਨ ਤੇ ਦਖਲਅੰਦਾਜੀ ਦੇਣ ਤੋਂ ਮਨਾ ਕੀਤਾ ਸੀ ਅਤੇ ਕਿਸੇ ਵੀ ਤਰ੍ਹਾਂ ਦੀ ਉਸਾਰੀ ਕਰਨ ਤੋਂ ਮਨਾ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਕਾਨੂੰਨ ਦੀ ਕੋਈ ਪਰਵਾਹ ਨਾ ਕਰਦੇ ਹੋਏ ਇਸਨੇ ਮੇਰੀ ਜਮੀਨ ਤੇ ਨਜਾਇਜ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੀ ਜਮੀਨ ਤੇ ਕਬਜਾ ਕਰਨਾ ਸ਼ੁਰੂ ਕਰ ਦਿੱਤਾ। ਤਾਂ ਮੈਂ ਤੁਰੰਤ ਪੰਚਾਇਤ ਨੂੰ ਅਤੇ ਪੁਲਿਸ ਨੂੰ ਮੇਲਾਂ ਰਾਹੀਂ ਅਤੇ ਆਨਲਾਈਨ ਰਾਹੀਂ ਸ਼ਿਕਾਇਤ ਕੀਤੀ ਜਿਸ ਦਾ UID No. 2405799 ਹੈ ਪਰ ਮੇਰੇ ਵਿਦੇਸ਼ ਹੋਣ ਕਾਰਣ ਮੇਰੀ ਕੋਈ ਸੁਣਵਾਈ ਨਹੀਂ ਹੋਈ ਅਤੇ ਮੇਰੀ ਦਰਖਾਸਤ ਦਾਖਲ ਦਫਤਰ ਕਰ ਦਿੱਤੀ ਗਈ।
4.
ਇਹ ਕਿ ਹੁਣ ਮੈਂ ਭਾਰਤ ਵਾਪਿਸ ਆਇਆ ਹਾਂ ਤਾਂ ਮੈਨੂੰ ਪਤਾ ਲੱਗਾ ਹੈ ਕਿ ਮੇਰੇ ਵਿਦੇਸ਼ ਵਿੱਚ ਹੋਣ ਕਰਕੇ ਮੇਰੇ ਵਲੋਂ ਪੈਰਵੀ ਨਾ ਹੋਣ ਕਰਕੇ ਮੇਰੀਆਂ ਸ਼ਿਕਾਇਤਾਂ ਬੰਦ ਹੋ ਗਈਆਂ ਹਨ ਅਤੇ ਉਪਰੋਕਤ ਅਮਰਜੀਤ ਸਿੰਘ ਨੇ ਮੇਰੀ ਜਮੀਨ ਦੇ ਕੁਝ ਹਿੱਸੇ ਤੇ ਨਜਾਇਜ ਉਸਾਰੀ ਕਰ ਲਈ ਅਤੇ ਅਤੇ ਅੱਗੇ ਹੋਰ ਜਮੀਨ ਤੇ ਕਬਜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕਿ ਮੇਰੇ ਨਾਲ ਬਿਲਕੁਲ ਧੱਕਾ ਹੈ।
5. ਇਹ ਕਿ ਉਪਰੋਕਤ ਅਮਰਜੀਤ ਸਿੰਘ ਮੇਰੇ ਪਹਿਲਾਂ ਹੀ ਬਹੁਤ ਧੱਕਾ ਕਰ ਚੁੱਕਾ ਹੈ ਅਤੇ ਕਾਫੀ ਨੁਕਸਾਨ ਕਰ ਚੁੱਕਾ ਹੈ ਅਤੇ ਅੱਗੇ ਵੀ ਮੇਰਾ ਨੁਕਸਾਨ ਕਰਨ ਉਤਾਰੂ ਹੈ।ਉਹ ਮੇਰਾ ਜਾਨੀ ਮਾਲੀ ਨੁਕਸਾਨ ਵੀ ਕਰ ਸਕਦਾ ਹੈ।
ਇਸ ਲਈ ਆਪ ਜੀ ਅੱਗੇ ਬੇਨਤੀ ਹੈ ਕਿ ਮੇਰੇ ਵਲੋਂ ਦਿੱਤੀ ਆਨਲਾਈਨ ਦਰਖਾਸਤ UID No. 2405799 ਨੂੰ ਮੁੜ ਕਾਰਵਾਈ ਕਰਦੇ ਹੋਏ ਮੇਰੀ ਜਮੀਨ ਦਾ ਕੁੱਝ ਹਿੱਸਾ ਜਿਸ ਤੇ ਉਸਨੇ ਨਜਾਇਜ ਕਬਜਾ ਕੀਤਾ ਹੈ ਉਸਦੇ ਕਬਜੇ ਵਿੱਚੋਂ ਛੁਡਵਾਇਆ ਜਾਵੇ ਅਤੇ ਉਸ ਵਲੌਂ ਮੇਰੀ ਗੈਰਹਾਜਰੀ ਦੇ ਫਾਇਦ ਚੁੱਕਦੇ ਹੋਏ ਧੱਕੇਸ਼ਾਹੀ ਨਾਲ ਮੇਰੀ ਖੁੱਦ ਖਰੀਦ ਕੀਤੀ ਜਮੀਂਨ ਤੇ ਨਜਾਇਜ ਕਬਜ ਕਰਨ ਦੀ ਕੋਸ਼ਿਸ਼ ਕਰਨ, ਪੰਚਾਇਤ ਵਲੋਂ ਦਿੱਤੀ ਵਰਨਿੰਗ ਦੇ ਬਾਵਜੂਦ ਮੇ ਸਮੀਨ ਦੇ ਕੁਝ ਹਿੱਸੇ ਤੇ ਨਜਾਇਜ ਉਸਾਰੀ ਕਰਨ ਅਤੇ ਰੋਕਣ ਤੇ ਜਾਨ ਮਰਾ ਦੇਣ ਅਤੇ ਮਾੜੇ ਨਤੀਜੇ ਭੁਗਤਣ ਦੀਆਂ ਧਮਕੀਆਂ ਦੇਣ ਸਬੰਧੀ ਬਣਦੀ ਸ— ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਪਾਸੋਂ ਮੇਰੀ ਜਾਨ ਅਤੇ ਜਮੀਨ ਹਿਫਾਜਤ ਕੀਤੀ ਜਾਵੇ ਜੀ