ਜਲੰਧਰ-ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਅਤੇ ਕੌਂਸਲਰ ਜਸਪਾਲ ਕੌਰ ਭਾਟੀਆ ਜੇ ਇਕਲੌਤੇ ਬੇਟੇ ਸਵਰਗੀ ਕਾਕਾ ਚੰਨ ਪ੍ਰੀਤ ਸਿੰਘ ਭਾਟੀਆ ਦੀ 11 v ਬਰਸੀ ਦੇ ਮੌਕੇ ਤੇ ਚਰਨਪ੍ਰੀਤ ਮਮੋਰੀਅਲ ਹਸਪਤਾਲ ਬਸਤੀ ਗੁਜ਼ਾਂ ਵਿਖੇ ਮੈਗਾ ਮੈਡੀਕਲ ਕੈਂਪ ਮਿਤੀ 18 ਸਤੰਬਰ ਦਿਨ ਐਤਵਾਰ ਨੂੰ ਲਗਾਇਆ ਜਾਵੇਗਾ ਕੀ ਇਹ ਕੈਂਪ ਸਵੇਰੇ 10 ਵਜੇ ਸ਼ੁਰੂ ਹੋਵੇਗਾ ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਧਾਰਮਕ ਸਮਾਗਮ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਹੋਵੇਗਾ ਹਸਪਤਾਲ ਦੇ ਚੇਅਰਮੈਨ ਸਰਦਾਰ ਕਮਲਜੀਤ ਸਿੰਘ ਭਾਟੀਆ ਅਤੇ ਪ੍ਰਧਾਨ ਸਰਦਾਰ ਅਮਰ ਜੀਤ ਸਿੰਘ ਧਮੀਜਾ ਦੀ ਅਗਵਾਈ ਹੇਠ ਤਿਆਰੀ ਸਬੰਧੀ ਅੱਜ ਇੱਕ ਮੀਟਿੰਗ ਹੋਈ ਜਿਸ ਵਿੱਚ ਭਾਰਤ ਵਿਕਾਸ ਪਰਿਸ਼ਦ ਵੱਲੋਂ  ਦਰਸ਼ਨ ਲਾਲ ਜਰੇਵਾਲ ਪ੍ਰਧਾਨ  ਸਰਵੇਸ਼ ਸ਼ਰਮਾ ਜਨਰਲ ਸਕੱਤਰ  ਅਸ਼ੋਕ ਸਾਰੰਗਲ ਸਰਦਾਰ ਪਰਮਪ੍ਰੀਤ ਸਿੰਘ ਵਿੱਟੀ ਪ੍ਰਧਾਨ ਅਗਾਜ ਸੰਸਥਾ ਗੁਰਦੁਆਰਾ ਦਿਲਬਾਗ ਨਗਰ ਕਮੇਟੀ ਵੱਲੋਂ ਮਾਸਟਰ ਜੁਗਿੰਦਰ ਸਿੰਘ ਸਰਦਾਰ ਅੰਮ੍ਰਿਤਪਾਲ ਸਿੰਘ ਸਮਲੋਕ ਸਰਦਾਰ ਬਲਦੇਵ ਸਿੰਘ ਬਾਂਸਲ ਚੇਅਰਮੈਨ ਇਕਬਾਲ ਸਿੰਘ ਕਾਲੜਾ ਨਰਿੰਦਰ ਸਿੰਘ ਚੀਮਾ ਜਤਿੰਦਰ ਬਾਂਸਲ ਗੁਰਦੁਆਰਾ ਬਸਤੀ-ਗੁਜ਼ਾਂ ਦੀ ਕਮੇਟੀ ਦੇ ਪ੍ਰਧਾਨ ਸਰਦਾਰ ਇੰਦਰ ਵੀਰ ਸਿੰਘ  ਸਤੀਸ਼ ਕੁਮਾਰ ਸਰਦਾਰ ਬਲਵਿੰਦਰ ਸਿੰਘ ਸਰਦਾਰ ਹਰਚਰਨ ਸਿੰਘ ਭਾਟੀਆ ਜਸਬੀਰ ਸਿੰਘ ਅਮਨਪ੍ਰੀਤ ਸਿੰਘ ਅਮਰਜੀਤ ਸਿੰਘ ਭਾਟੀਆ ਸਰਦਾਰ ਅਮਰਜੀਤ ਸਿੰਘ ਬਸਰਾ ਜਮਾਤ ਸਲਮਾਨੀ ਦੇ ਪ੍ਰਧਾਨ ਆਬਿਦ ਸਲਮਾਨੀ ਮਾਤਾ ਗੁਜਰੀ ਸੇਵਾ ਸੋਸਾਇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਕਪੂਰ ਗੁਰਦੁਆਰਾ ਬਸਤੀ ਦਾਨਿਸ਼ਮੰਦਾ ਦੇ ਪ੍ਰਧਾਨ ਸਰਦਾਰ ਬਲਬੀਰ ਸਿੰਘ ਠੇਕੇਦਾਰ ਸਰਦਾਰ ਕਸ਼ਮੀਰ ਸਿੰਘ ਅਸ਼ਵਨੀ ਕੁਮਾਰ ਜੋਗਿੰਦਰ ਸਿੰਘ ਗਾਂਧੀ ਗਰੀਨ ਲਾਈਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ  ਕਮਲ ਤੱਖਰ  ਮਹਿੰਦਰਪਾਲ ਸਰਦਾਰ ਅੰਮ੍ਰਿਤਪਾਲ ਸਿੰਘ ਭਾਟੀਆ ਦਮਨਪ੍ਰੀਤ ਸਿੰਘ ਭਾਟੀਆ ਪ੍ਰਭਦੀਪ ਸਿੰਘ ਬੇਦੀ ਮਨਪ੍ਰੀਤ ਸਿੰਘ ਤੋਂ ਇਲਾਵਾ ਵੱਖ-ਵੱਖ ਸੁਸਾਇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਸ਼ਾਮਲ ਹੋਏ ਯਿਸੂ ਮੈਡੀਕਲ ਕੈਂਪ ਵਿਚ ਅੱਖਾਂ ।।। ਦੰਦਾਂ।।।। ਹੱਡੀਆਂ।।।। ਜਨਰਲ ਬਿਮਾਰੀਆਂ।।।।। ਦਿਲ ਦੇ ਰੋਗਾਂ ਦੇ ਮਰੀਜ਼ਾਂ ।।।।। ਪੇਟ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰਾਂ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਸਟ ਦਵਾਈਆਂ ਅਤੇ ਐਨਕਾਂ ਫ਼੍ਰੀ ਦਿੱਤੀਆਂ ਜਾਣਗੀਆਂ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।