
ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਦੀ Cantt County ਮੰਡਲ 17 ਬਾਜਪਾ ਆਫਿਸ ਹੋਈ ਮੀਟਿੰਗ. ਇਸ ਮੀਟਿੰਗ ਜਿਲਾ ਪਰਿਸ਼ਦ ਮੈਂਬਰ ਮਾਨਿਕ ਅਤੇ ਸਾਰੇ ਬਲਾਕ ਸਮਿਤੀ ਉਮੀਦਵਾਰ ਹਾਜ਼ਰ ਰਹੇ. ਉਹਨਾਂ ਨੂੰ ਸਪੋਰਟ ਕਰਨ ਪਹੁੰਚੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ. ਸਾਬਕਾ ਮੇਅਰ. ਸੀਨੀਅਰ ਭਾਜਪਾ ਨੇਤਾ ਅਮਿਤ ਤਨੇਜਾ. ਮੰਡਲ 17 ਪ੍ਰਧਾਨ ਸਾਗਰ ਜੋਰਜ, ਸੈਕਟਰੀ ਹਿੱਕਿ ਸਰੀਨ ਅਤੇ ਬਾਜਪਾ ਸਿਗਨਲ ਲੀਡਰਸ਼ਿਪ.