ਤੂੰ ਵੀਲਰ ਡੀਲਰ ਐਸੋਸੀਏਸ਼ਨ ਵਲੋਂ ਅੱਸੂ ਮਹੀਨੇ ਦੀ ਸੰਗਰਾਂਦ ਦੇ ਸੰਬੰਧ ਵਿੱਚ ਚਾਹ ਬਿਸਕੁਟਾਂ ਦੇ ਲੰਗਰ ਲਾਏ। ਅੱਜ ਅੱਸੂ ਮਹੀਨਾ ਆਰੰਭ ਹੋਇਆ ਇਸ ਸਬੰਧ ਵਿੱਚ ਜਲੰਧਰ ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਚਾਹ ਤੇ ਬਿਸਕੁਟਾਂ ਦੇ ਲੰਗਰ ਪੁਲੀ ਅਲੀ ਮੁਹੱਲੇ ਵਿਖੇ ਲਗਾਏ ਗਏ ਇਸ ਲੰਗਰ ਦੀ ਸੇਵਾ ਕਰਨ ਵਾਲਿਆਂ ਵਿੱਚ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਹੰਸਰਾਜ ਵਿੱਕੀ ਸਿੱਕਾ ਆਸ਼ੂ ਸਤੀਸ਼ ਕਾਲੜਾ ਕਰ ਰਹੇ ਸਨ ਲੰਗਰ ਲਗਾਣ ਵਿੱਚ ਬੌਬੀ ਬਹਿਲ ਵਿਸ਼ੇਸ਼ ਯੋਗਦਾਨ ਰਿਹਾ ਇਸ ਮੌਕੇ ਤੇ ਤੇਜਿੰਦਰ ਸਿੰਘ ਪਰਦੇਸੀ ਹਰਪਰੀਤ ਸਿੰਘ ਨੀਟੂ ਅਤੇ ਬੌਬੀ ਬਹਿਲ ਨੇ ਕਿਹਾ ਕਿ ਹਰ ਮਹੀਨੇ ਦੇ ਆਰੰਭ ਵਿੱਚ ਲੰਗਰ ਲਗਾਉਣ ਦਾ ਮਤਲਬ ਇਹ ਹੈ ਕਿ ਕੁਛ ਨਾ ਕੁਛ ਸੇਵਾ ਸਮਾਜ ਦੀ ਕੀਤੀ ਜਾਵੇ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।