ਲੰਗਰ: ਖ਼ਾਲਸਾ ਮਾਰਚ ਵਿੱਚ ਸਰਦਾਰੀਆ ਟਰੱਸਟ ਅਤੇ ਸਿੱਖ ਯੂਥ ਕਲੱਬ ਦਸਤਾਰਾਂ ਦੇ ਲੰਗਰ ਲਗਾਏ ਜਾਣਗੇ 13ਅਪ੍ਰੈਲ ਨੂੰ ਦੁਪਹਿਰ ਦੇ 2,ਵਜੇ ਤੋਂ ਨੌਵੀਂ ਪਾਤਸ਼ਾਹੀ ਤੋਂ ਜੌ ਖਾਲਸਾ ਮਾਰਚ ਆਰੰਭ ਹੋਣਾ ਹੈ ਉਸ ਵਿੱਚ ਆਪਣਾ ਆਪਣਾ ਯੋਗਦਾਨ ਪਾਉਣ ਲਈ ਵੱਖ ਵੱਖ ਜਥੇਬੰਦੀਆਂ ਪੱਬਾ ਭਾਰ ਹੋ ਰਹੀਆਂ ਹਨ ਸਿੱਖ ਯੂਥ ਕਲੱਬ ਅਤੇ ਸਰਦਾਰੀਆ ਟਰੱਸਟ ਪੰਜਾਬ ਵੱਲੋਂ ਖਾਲਸਾ ਮਾਰਚ ਦੀ ਆਰੰਭਤਾ ਤੋਪਹਿਲਾ ਸਵੇਰੇ 10ਵਜੇ ਤੋਂ ਗੁਰਦਵਾਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਣ ਸਾਹਿਬ ਦੇ ਬਾਹਰ ਜਿਨ੍ਹਾਂ ਲੋਗਾਂ ਨੇ ਦਸਤਾਰਾਂ ਬਣਾਉਣੀਆ ਹੋਣ ਓਹਨਾ ਨੂ ਦਸਤਾਰਾਂ ਸਜਾਉਣ ਦੀ ਸੇਵਾ ਕਰਨ ਗੇ ਇਹ ਸੇਵਾ ਨਿਰੰਤਰ ਖਾਲਸਾ ਮਾਰਚ ਦੀ ਆਰੰਭਤਾ ਤਕ ਚਲਗੀ ਜਿੰਨਾ ਲੋਗਾ ਕੋਲ ਦਸਤਾਰਾਂ ਨਾ ਹੋਈਆਂ ਇਹ ਨੂੰ ਦਸਤਾਰਾਂ ਬਿਨਾ ਭੇਟਾ ਦੇ ਦਿੱਤੀਆਂ ਜਾਣਗੀਆਂ ਦੋਨੋਂ ਜੱਥੇਬੰਦੀਆਂ ਦੇ ਆਗੂ ਸਤਨਾਮ ਸਿੰਘ ਦੜਬੀਖਾਨਾ ਹਰਪ੍ਰੀਤ ਸਿੰਘ ਸਿੱਧਵਾਂ ਗੁਰਦੀਪ ਸਿੰਘ ਜਸਪ੍ਰੀਤ ਸਿੰਘ ਸਾਹਿਬ ਪ੍ਰੀਤ ਸਿੰਘ ਨਵਜੋਤ ਸਿੰਘ ਸ਼ੈਰੀ ਮਨਬੀਰ ਸਿੰਘ ਪਰੁਲ ਦਮਨਪ੍ਰੀਤ ਸਿੰਘ ਤਜਿੰਦਰ ਸਿੰਘ ਬਲਵਿੰਦਰ ਗੁਰਪ੍ਰੀਤ ਸਿੰਘ ਜਗਜੀਤ ਸਿੰਘ ਬਾਵਾ ਅਤੇ ਹਤਪ੍ਰੀਤ ਸਿੰਘ ਨੇ ਦੱਸਿਆ ਕਿ ਜਿਹੜੇ ਸਹਿਜਧਾਰੀ ਲੋਗਾ ਨੇ ਪਟਕੇ ਬਨਵਾਂਣਏ ਹੋਣਗੇ ਓਹਨਾ ਨੂ ਵੀ ਪਟਕੇ ਬਨੇ ਜਾਣਗੇ ਪਟਕੇ ਵੀ ਬਿਨਾਂ ਭੇਟਾ ਦੇ ਹੋਣਗੇ ਇਸ ਮੌਕੇ ਤੇ ਖਾਲਸਾ ਮਾਰਚ ਦੇ ਪ੍ਰਬੰਧਕ ਹਰਪਾਲ ਸਿੰਘ ਚੱਡਾ ਕਮਲਜੀਤ ਸਿੰਘ ਟੋਨੀ ਗੁਰਕਿਰਪਾਲ ਸਿੰਘ ਤਜਿੰਦਰ ਸਿੰਘ ਪਰਦੇਸੀ ਪਰਮਪ੍ਰੀਤ ਸਿੰਘ ਵਿਟੀ ਹਰਪ੍ਰੀਤ ਸਿੰਘ ਨੀਟੂ ਗੁਰਦੇਵ ਸਿੰਘ ਭਾਟੀਆ ਨੇ ਕਿਹਾ ਕਿ ਦਸਤਾਰ ਬਣਨ ਦੀ ਸੇਵਾ ਕਰਨੀ ਬੜਾ ਵੱਡਾ ਉਪਰਾਲਾ ਅਸੀ ਸਾਰੇ ਬੱਚਿਆਂ ਦਾ ਧੰਨਵਾਦ ਕਰਦੇ ਹਾਂ ਅਤੇ ਸੰਗਤਾ ਨੂੰ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਪਰਿਵਾਰਾ ਸਮੇਤ ਖਾਲਸਾ ਮਾਰਚ ਵਿੱਚ ਸ਼ਾਮਲ ਹੋਣ ਅਤੇ ਕੇਸਰੀ ਦਸਤਾਰਾਂ ਅਤੇ ਦੁਪੱਟੇ ਅਤੇ ਚਿੱਟਾ ਕੁੜਤਾ ਪਜਾਮਾ ਅਤੇ ਚਿੱਟੇ ਸੂਟ ਪਾਂ ਕੇ ਸਮੇਂ ਸਿਰ ਹਾਜਰੀ ਭਰਨ ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਕਮਲਜੀਤ ਸਿੰਘ ਸਕੱਤਰ ਮਨਜੀਤ ਸਿੰਘ ਠੁਕਰਾਲ ਗੁਰਜੀਤ ਸਿੰਘ ਪੋਪਲੀ ਗਗਨਦੀਪ ਸਿੰਘ ਨਾਗੀ ਰਾਜਵੰਤ ਸਿੰਘ ਸੁੱਖਾ ਰਣਜੀਤ ਸਿੰਘ ਨੋਨੀ ਪ੍ਰੀਤਮ ਸਿੰਘ ਬੰਟੀ ਰਾਠੌਰ ਸੁਖਜੀਤ ਸਿੰਘ ਹਾਜਰ ਸਨ ਧੰਨ ਪ੍ਰੀਤ ਕੌਰ ਪਰਮਿੰਦਰ ਸਿੰਘ ਹੀਰ ਸੁੱਖਵਿੰਦਰ ਸਿੰਘ ਹਰਪਾਲ ਸਿੰਘ ਚੱਡਾ ਕਮਲਜੀਤ ਸਿੰਘ ਟੋਨੀ ਤਜਿੰਦਰ ਸਿੰਘ ਪਰਦੇਸੀ ਗੁਰੂਦੇਵ ਸਿੰਘ ਭਾਟੀਆ ਪਰਮਪ੍ਰੀਤ ਸਿੰਘ ਵਿਟੀ ਗੁਰਦੀਪ ਸਿੰਘ ਪੋਪਲੀ ਕਮਲਜੀਤ ਸਿੰਘ ਸਕੱਤਰ ਹਰਪ੍ਰੀਤ ਸਿੰਘ ਬਾਜਵਾ ਮਨਜੀਤ ਸਿੰਘ ਠੁਕਰਾਲ ਰਾਜਵੰਤ ਸਿੰਘ ਸੁੱਖਾ ਪ੍ਰਭਜੋਤ ਸਿੰਘ ਖਾਲਸਾ ਰਾਜਾ ਸਿੰਘ ਗੁਰਵਿੰਦਰ ਸਿੰਘ ਸਿੱਧੂ ਭੂਪਿੰਦਰ ਸਿੰਘ ਬਰਿੰਗ ਹਰਪ੍ਰੀਤ ਸਿੰਘ ਵਾਲੀਆ ਪਰਦੀਪ ਸਿੰਘ ਗਗਨਦੀਪ ਸਿੰਘ ਨਾਗੀ ਕੌਂਸਲਰ ਦਵਿੰਦਰ ਰੌਣੀ ਗੁਰਵਿੰਦਰ ਸਿੰਘ ਬੰਟੀ ਨੀਲਕੰਠ