ਸੰਤ ਮਹਾਂਪੁਰਸ਼ 108 ਸ੍ਰੀ ਨਿਰੰਜਨ ਦਾਸ ਜੀ ਡੇਰਾ ਸੱਚਖੰਡ ਬੱਲਾਂ ਵਿੱਚ ਸਰਬਜੀਤ ਸਿੰਘ ਮੱਕੜ ਐਕਸ ਐਮਐਲਏ ਨੂੰ ਆਸ਼ੀਰਵਾਦ ਵੀ ਦਿੱਤਾ ਤੇ ਮਠਿਆਈ ਦੇ ਡੱਬੇ ਵੀ ਦਿੱਤੇ ਮੱਕੜ ਸਾਹਿਬ ਨੇ ਉਹਨਾਂ ਦਾ ਧੰਨਵਾਦ ਕੀਤਾ ਨਾਲ ਗੌਰਵ ਜੀ ਗੌਰਵ ਮਹੇਸ਼ ਜੀ ਅਤੇ ਰਾਏਪੁਰ ਤੋਂ ਬਲਬੀਰ ਸਿੰਘ ਸਿੰਘਾਪੁਰੀਆ ਵੀ ਹੋਰ ਹਾਜ਼ਰ ਹੋਏ ਬਹੁਤ ਸਾਰੀ ਸੰਗਤ ਹਾਜ਼ਰ ਹੋਈ ਉਹਨਾਂ ਨੇ ਆਸ਼ੀਰਵਾਦ ਦੇ ਕੇ ਭੇਜਿਆ