*ਮੋਹਿੰਦਰ ਭਗਤ ਤੇ ਰਾਜਵਿੰਦਰ ਕੌਰ ਥਿਆੜਾ ਗੁਰੂ ਘਰ ਹੋਏ ਨਤਮਸਤਕ ਇਸ ਉਪਰੰਤ ਗੀਤਾ ਮੰਦਿਰ ਟੇਕਿਆ ਮੱਥਾ*
ਅੱਜ 29 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਲਾਨੇ ਜਾਣ ਤੇ ਰਾਜਵਿੰਦਰ ਕੌਰ ਥਿਆੜਾ ਤੇ ਮੋਹਿੰਦਰ ਭਗਤ ਨੇ ਗੁਰੂ ਦੁਆਰਾ ਸਿੰਘ ਸਭ ਮਾਡਲ ਟਾਊਨ ਵਿੱਚ ਮੱਥਾ ਟੇਕਿਆ।ਇਸ ਮੌਕੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਵਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਉਪਰੰਤ ਗੀਤਾ ਮੰਦਿਰ ਮਾਡਲ ਟਾਊਨ ਵਿੱਚ ਟੇਕਿਆ ਮੱਥਾ।।
*ਰਾਜਵਿੰਦਰ ਕੌਰ ਨੇ ਕਿਹਾ ਕਿ ਮੈਂਨੂੰ ਜੋ ਜਿੰਮੇਵਾਰੀ ਦੇ ਕੇ ਪਾਰਟੀ ਨੇ ਵਿਸ਼ਵਾਸ ਕੀਤਾ ਹੈ ਉਸ ਨੂੰ ਤਨ ਦੇਹੀ ਨਾਲ ਨਿਭਾਵਾਂਗੀ ਸਭ ਨੂੰ ਨਾਲ ਲੈ ਕੇ ਚਲਾਂਗੀ। ਕੇਂਟ ਹਲਕੇ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਾਂਗੀ।*

*ਇਸ ਮੌਕੇ ਮੋਹਿੰਦਰ ਭਗਤ ਨੇ ਕਿਹਾ ਕੇ ਗੁਰੂ ਘਰ ਵਿੱਚ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਲੈ ਕੇ ਮੈ ਜਲੰਧਰ ਵੈਸਟ ਦੀ ਬੇਹਤਰੀ ਲਈ ਸਭ ਕੰਮਾਂ ਨੂੰ ਪਹਿਲ ਦੇਵਾਂਗਾ। ਲੋਕਾਂ ਦੇ ਸੁੱਖ ਦੁੱਖ ਚ ਨਾਲ ਖੜਾ ਰਹਾਂਗਾ ਤੇ ਪਾਰਟੀ ਦੀ ਬੇਹਤਰੀ ਲਈ ਕੰਮ ਕਰਾਂਗਾ।*
ਇਹਨਾਂ ਨਵੀਆਂ ਤੇ ਅਹਿਮ ਜਿੰਮੇਵਾਰੀਆਂ ਦਿਤੇ ਜਾਣ ਨਾਲ ਪਾਰਟੀ ਵਿੱਚ ਹੋਰ ਉਤਸ਼ਾਹ ਦਾ ਮਾਹੌਲ ਬਣ ਗਿਆ ਹੈ । ਪਾਰਟੀ ਵਰਕਰਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ |ਇਸ ਮੌਕੇ ਓਹਨਾ ਦੇ ਨਾਲ ਬਲਕਾਰ ਸਿੰਘ ਲੋਕਲ ਬਾਡੀ ਮੰਤਰੀ, ਪਵਨ ਕੁਮਾਰ ਟੀਨੂੰ ਉਮੀਦਵਾਰ ਲੋਕ ਸਭਾ ਜਲ਼ੰਧਰ,ਐੱਮ ਐਲ ਏ ਇੰਦਰਜੀਤ ਕੋਰ ਮਾਨ, ਐੱਮ ਐਲ ਏ ਰਮਨ ਅਰੋੜਾ,ਅਸ਼ਵਨੀ ਅਗਰਵਾਲ ਲੋਕ ਸਭਾ ਇੰਚਾਰਜ ਜਲੰਧਰ,ਅੰਮ੍ਰਿਤਪਾਲ ਸਿੰਘ ਜਿਲ੍ਹਾ ਪ੍ਰਧਾਨ ਜਲੰਧਰ ਸ਼ਹਿਰੀ ,ਬਾਹਰੀ ਸਲਮਾਨੀ ਚੇਅਰਮੈਨ ਅਲਪ ਗਿਣਤੀ ਪੰਜਾਬ, ਹਰਚਰਨ ਸੰਧੂ ਸੁਬਾ ਜੁਆਇੰਟ ਸਕੱਤਰ, ਗੁਰਚਰਨ ਸਿੰਘ ਚੰਨੀ,ਹਰਸ਼ਰਨ ਕੌਰ ਹੈਪੀ ਕੌਂਸਲਰ,ਸੰਜੀਵ ਭਗਤ ਜਿਲ੍ਹਾ ਮੀਡੀਆ ਇੰਚਾਰਜ ਜਲੰਧਰ,ਸੁਭਾਸ਼ ਸ਼ਰਮਾ, ਸੁਭਾਸ਼ ਭਗਤ ਚੇਅਰਮੈਨ ਮਾਰਕੀਟ ਕਮੇਟੀ,ਰਮਣੀਕ ਸਿੰਘ ਰੰਧਾਵਾ ਸੂਬਾ ਵਾਈਸ ਪ੍ਰਧਾਨ ਯੂਥ ਵਿੰਗ ਪੰਜਾਬ,ਰੂਬਲ ਸੰਧੂ ਪ੍ਰਧਾਨ ਯੂਥ ਵਿੰਗ ਜਲੰਧਰ, ਜਸਕਰਨ ਸਿੰਘ ਜਿਲ੍ਹਾ ਸੋਸ਼ਲ ਮੀਡੀਆ ਇੰਚਾਰਜ,ਬਲਬੀਰ ਸਿੰਘ ਬਲਾਕ ਪ੍ਰਧਾਨ, ਰਾਜੀਵ ਅਨੰਦ ਵਾਈਸ ਪ੍ਰਧਾਨ ਟ੍ਰੇਡ ਵਿੰਗ ਵਰੁਣ ਸੱਜਣ ਬਲਾਕ ਪ੍ਰਧਾਨ, ਸੁੱਖ ਸੰਧੂ, ਐੱਚ ਐੱਸ ਸਭਰਵਾਲ, ਡਾ ਮੋਹਿੰਦਰਜੀਤ ਸਿੰਘ, ਅਤਿੰਨ ਅਗਨੀਹੋਤਰੀ ਈਵੈਂਟ ਇੰਚਾਰਜ ਜਲੰਧਰ, ਰਵਿੰਦਰ ਬੰਸਲ ਸੈਕਟਰੀ ਟ੍ਰੇਡ ਵਿੰਗ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।