ਜੰਲਧਰ: ਏਪੀਜੇ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵੱਲੋਂ ਐਲਾਨ ਕੀਤੇ ਬੀ.ਏ ਤੀਜੇ ਸੈਮਸਟਰ psychology honours ਦੇ ਨਤੀਜੇ’ ਚ ਏਪੀਜੇ ਕਾਲਜ ਦੇ ਵਿਦਿਆਰਥੀਆਂ ਨੇ ਮੈਰਿਟ ਪੁਜੀਸ਼ਨਾਂ’ ਚ ਅਪਣੀ ਜਗਾ ਬਣਾ ਕੇ ਕਾਲਜ ਦਾ ਮਾਣ ਵੱਧਾ ਦਿੱਤਾ ਹੈ। ਪ੍ਰਿਸੀਪਲ ਡਾਂ. ਸੁਚਿਤਰਾ ਸ਼ਰਮਾ ਨੇ ਬੱਚਿਆ ਨੂੰ ਵਧਾਈ ਦਿੰਦੇ ਹੋਏ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਨਤੀਜਿਆਂ ਵਿੱਚ vaishaly ਨੇ 100 ਵਿੱਚੋਂ 82 ਅੰਕ ਲੈ ਕੇ ਪਹਿਲਾ ਤੇ shaurya sharma ਨੇ 100 ਵਿੱਚੋਂ 80 ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।