ਨਸ਼ਿਆਂ ਨਾਲ ਮੌਤਾਂ – ਪਿੰਡ ਝੇਰਿਆਂਵਾਲੀ, ਜ਼ਿਲ੍ਹਾ ਮਾਨਸਾ
ਪਿਛਲੇ ਕੁਝ ਮਹੀਨਿਆਂ ਦੌਰਾਨ ਪਿੰਡ ਝੇਰਿਆਂਵਾਲੀ (ਜ਼ਿਲ੍ਹਾ ਮਾਨਸਾ) ਵਿੱਚ ਨਸ਼ੇ (ਚਿੱਟੇ) ਦੇ ਸੇਵਨ ਨਾਲ 18 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਸਾਰੇ ਮ੍ਰਿਤਕ ਅਨੁਸੂਚਿਤ ਜਾਤੀ ਵਰਗ ਨਾਲ ਸੰਬੰਧਤ ਸਨ, ਖ਼ਾਸ ਤੌਰ ‘ਤੇ ਮਝਹਬੀ ਸਿੱਖ। ਇਸ ਦੁਖਦਾਈ ਘਟਨਾ ‘ਤੇ ਭਾਜਪਾ ਦੇ ਸੀਨੀਅਰ ਆਗੂ ਸ਼੍ਰੀ ਐਸ.ਆਰ. ਲੱਧੜ (ਸੇਵਾ ਮੁਕਤ IAS), ਕਰਨਲ ਜੈਬੰਸ Continue Reading









