ਸਰਕਾਰ ਵੱਲੋ ਪਨਬਸ/ਪੀ.ਆਰ.ਟੀ.ਸੀ ਦੇ ਕੱਚੇ ਮੁਲਾਜ਼ਮਾਂ ਨਾਲ ਮੰਗਾਂ ਦਾ ਹੱਲ ਕਰਨ ਦੇ ਕੀਤੇ ਵਾਅਦੇ ਦੇ ਮੁਤਾਬਿਕ ਨਹੀਂ ਕੀਤਾ ਜਾ ਰਿਹਾ ਮੰਗਾਂ ਦਾ ਹੱਲ- ਬਲਵਿੰਦਰ ਸਿੰਘ ਰਾਠ *ਸਰਕਾਰ ਵੱਲੋ ਵਾਰ- ਵਾਰ ਸੰਘਰਸ਼ ਕਰਨ ਦੇ ਲਈ ਕੀਤਾ ਜਾ ਰਿਹਾ ਹੈ ਮਜਬੂਰ ਜੇਕਰ 28 ਜੁਲਾਈ ਨੂੰ ਮੰਗਾਂ ਦੀ ਨਹੀਂ ਕੀਤੀ ਗਈ ਪੂਰਤੀ ਤਰੁੰਤ ਤੌਰ ਤੇ ਕੀਤਾ ਜਾਵੇਂਗਾ ਚੱਕਾ ਜਾਮ:-ਹਰਜਿੰਦਰ ਸਿੰਘ
ਅੱਜ ਮਿਤੀ 26/07/2025 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸੂਬਾ ਬਲਵਿੰਦਰ ਸਿੰਘ ਰਾਠ ਨੇ ਬਿਕਰਮਜੀਤ ਸਿੰਘ ਸੱਤਪਾਲ ਸਿੰਘ ਨੇ ਪ੍ਰੈਸ ਨੂੰ ਬਿਆਨ ਦਿੰਦੇ ਕਿਹਾ ਕਿ ਸਰਕਾਰ ਨੂੰ ਸੱਤਾ ਵਿੱਚ ਆਈ ਨੂੰ ਲਗਭਗ 3 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ । ਸਰਕਾਰ ਅਤੇ ਮਨੇਜਮੈਂਟ ਨਾਲ ਵੀ Continue Reading








