ਇੱਕ ਵਕੀਲ ਦੁਆਰਾ ਉਸ ਦੀ ਭੈਣ ਦੇ ਨਾਲ ਲੁੱਟ ਖੋਹ ਦੀ ਵਾਰਦਾਤ ਬਾਰੇ ਇੱਕ ਪ੍ਰੈਸ ਕਾਨਫਰਸ ਕੀਤੀ ਗਈ
ਅੰਮ੍ਰਿਤ ਪਾਲ ਵਲੋਂ ਇਹ ਪ੍ਰੈਸ ਕਾਂਫਰੈਂਸ ਕੀਤੀ ਗਈ ਜਿਸ ਚ ਉਹਨਾਂ ਨੇ ਦੱਸਿਆ ਕਿ ਮੇਰੀ ਭੈਣ ਮਨੀਤ ਕੌਰ (ਕਾਲਪਨਿਕ ਨਾਮ) ਜਦੋਂ ਆਪਣੇ ਕੰਮ ਤੋਂ ਐਕਟਿਵਾ ਰਾਹੀਂ ਘਰ ਆ ਰਹੀ ਸੀ ਤਾਂ ਵਕਤ ਸ਼ਾਮ ਕਰੀਬ 7.30 ਵਜੇ ਜਦੋਂ ਉਹ ਨਕੋਦਰ ਚੌਂਕ ਖੜ੍ਹੀ ਸੀ ਤਾਂ ਲੁਟਖੋਹ ਕਰਨ ਵਾਲੇ ਦੋ ਲੜਕੇ ਉਸਦਾ ਪਿੱਛਾ Continue Reading









