ਦਫ਼ਤਰ ਕਮਿਸ਼ਨਰ, ਫ਼ਿਰੋਜ਼ਪੁਰ ਮੰਡਲ ਦੀਆਂ ਬੇਲੋੜੀਆਂ ਮਨਮਾਨੀਆਂ ਅਤੇ ਧੱਕੇਸ਼ਾਹੀਆਂ ਵਿਰੁੱਧ 2 ਮਈ ਨੂੰ ਧਰਨਾ ਤੇਜਿੰਦਰ ਸਿੰਘ ਨੰਗਲ
ਦਫ਼ਤਰ ਕਮਿਸ਼ਨਰ, ਫ਼ਿਰੋਜ਼ਪੁਰ ਮੰਡਲ ਵੱਲੋਂ ਮੰਡਲ ਵਿੱਚ ਤਾਇਨਾਤ ਸੁਪਰਡੈਂਟ ਗ੍ਰੇਡ-2 ਦੀਆਂ ਤੈਨਾਤੀਆਂ ਰੂਲਾਂ ਦੇ ਵਿਰੁੱਧ, ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕੀਤੀਆਂ ਜਾਂਦੀਆਂ ਹਨ। ਮੰਡਲ ਵਿੱਚ ਪੈਂਦੇ ਜਿਲ੍ਹਿਆਂ ਦੇ ਸੁਪਰਡੈਂਟ ਗ੍ਰੇਡ-1 ਦੀਆਂ ਪਰਮੋਸ਼ਨਾਂ ਕਰਨ ਲਈ ਕਿੰਨਾ-ਕਿੰਨਾ ਸਮਾਂ ਸਰਕਾਰ ਨੂੰ ਪੈਨਲ ਨਾ ਭੇਜਣ ਕਰਕੇ ਕਰਮਚਾਰੀਆਂ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ Continue Reading






