ਅਕਾਲੀ ਦਲ ਉਮੀਦਵਾਰ ਸੁਰਜੀਤ ਕੌਰ ਨੇ ਮੋਹਿੰਦਰ ਕੇਪੀ ਅਤੇ ਬੀਬੀ ਜਗੀਰ ਕੌਰ ਨਾਲ ਜਾ ਭਰਿਆ ਨਾਮਜਦਗੀ ਪੱਤਰ
ਗੱਲਬਾਤ ਦੌਰਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਉਮੀਦਵਾਰ ਜਲੰਧਰ ਬੈਸਟ ਦੇ ਵਿੱਚ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਲੈ ਕੇ ਇਸ ਚੋਣ ਦੇ ਵਿੱਚ ਉਤਰਣਗੇ ਉਹਨਾਂ ਨੇ ਕਿਹਾ ਕਿ ਸੁਰਜੀਤ ਕੌਰ ਜਲੰਧਰ ਵੈਸਟ ਦੇ ਰਹਿਣ ਵਾਲੇ ਨੇ ਤੇ ਇਹ ਆਪਣੇ ਇਲਾਕੇ ਦੇ ਕੌਂਸਲਰ ਰਹੇ ਨੇ ਜਿਸ ਕਾਰਨ ਲੋਕ Continue Reading