Sliderपंजाब

ਅਕਾਲੀ ਦਲ ਉਮੀਦਵਾਰ ਸੁਰਜੀਤ ਕੌਰ ਨੇ ਮੋਹਿੰਦਰ ਕੇਪੀ ਅਤੇ ਬੀਬੀ ਜਗੀਰ ਕੌਰ ਨਾਲ ਜਾ ਭਰਿਆ ਨਾਮਜਦਗੀ ਪੱਤਰ

ਗੱਲਬਾਤ ਦੌਰਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਉਮੀਦਵਾਰ ਜਲੰਧਰ ਬੈਸਟ ਦੇ ਵਿੱਚ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਲੈ ਕੇ ਇਸ ਚੋਣ ਦੇ ਵਿੱਚ ਉਤਰਣਗੇ ਉਹਨਾਂ ਨੇ ਕਿਹਾ ਕਿ ਸੁਰਜੀਤ ਕੌਰ ਜਲੰਧਰ ਵੈਸਟ ਦੇ ਰਹਿਣ ਵਾਲੇ ਨੇ ਤੇ ਇਹ ਆਪਣੇ ਇਲਾਕੇ ਦੇ ਕੌਂਸਲਰ ਰਹੇ ਨੇ ਜਿਸ ਕਾਰਨ ਲੋਕ ਇਹਨਾਂ ਨੂੰ ਜਾਣਦੇ ਨੇ ਜਿਸ ਕਾਰਨ ਲੋਕ ਇਹਨਾਂ ਨੂੰ ਆਪਣੀ ਪਸੰਦ ਬਣਾਉਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਜਲੰਧਰ ਵੈਸਟ ਚ ਕਈ ਪਾਰਟੀਆ ਨੇ ਰਾਜ ਕੀਤਾ ਪਰ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਜਿਸ ਕਰਨ ਜਲੰਧਰ ਵੈਸਟ ਦੇ ਲੋਕ ਇੰਨੇ ਪਰੇਸ਼ਾਨ ਨੇ ਉਹਨਾਂ ਨੇ ਕਿਹਾ ਕਿ ਜੇਕਰ ਸਾਡੀ ਉਮੀਦਵਾਰ ਜਿੱਤਦੀ ਹੈ ਤਾਂ ਉਹ ਲੋਕਾ ਦੇ ਕੰਮਾਂ ਨੂੰ ਜਲਦ ਤੋ ਜਲਦ ਕਰਵਾਉਣਗੇ

Related Articles

Back to top button