ਕਾਂਗਰਸੀ ਕੌਂਸਲਰ ਨੂੰ ਨਜ਼ਰਅੰਦਾਜ ਕਰਨ ਤੇ ਕਾਂਗਰਸੀ ਕੌਂਸਲਰ ਨੇ ਖ਼ੁਦ ਕੀਤਾ ਨਵੇਂ ਸੀਵਰੇਜ ਅਤੇ ਵਾਟਰ ਸਪਲਾਈ ਦੀ ਲਾਈਨ ਦੇ ਕੰਮ ਦਾ ਉਦਘਾਟਨ
ਜਲੰਧਰ ਸੈਂਟਰਲ ਹਲਕੇ ਦੇ ਅਧੀਨ ਆਉਂਦੇ ਵਾਰਡ ਨੰ 7 ਵਿੱਚ ਵੱਖ ਵੱਖ ਮੁਹੱਲਿਆਂ ਵਿੱਚ ਸੀਵਰੇਜ ਅਤੇ ਵਾਟਰ ਸਪਲਾਈ ਦੇ ਨਵੇਂ ਪਾਈਪ ਪਾਏ ਜਾਣੇ ਹਨ । ਇਸ ਸਬੰਧੀ ਅਜ ਇਸ ਵਾਰਡ ਤੋ ਮੌਜੂਦਾ ਕਾਂਗਰਸੀ ਕੌਂਸਲਰ ਨਿਰਮਲ ਕੌਰ ਨੇ ਇਸ ਕੰਮ ਦਾ ਉਦਘਾਟਨ ਕੀਤਾ । ਇਸ ਮੌਕੇ ਤੇ ਕੌਂਸਲਰ ਨਿਰਮਲ ਕੌਰ ਨੇ Continue Reading









