ਗੁਰਦੁਆਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਵਿੱਚ ਸਫਰ ਸ਼ਹਾਦਤ ਸਮਾਗਮ 20ਤੋਂ 24 ਦਸੰਬਰ ਤੱਕ ਮਿਗਲਾਨੀ, ਨੀਟੂ
ਗੁਰਦੁਆਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਵਿੱਚ ਸਫਰ ਸ਼ਹਾਦਤ ਸਮਾਗਮ 20ਤੋਂ 24 ਦਸੰਬਰ ਤੱਕ ਮਿਗਲਾਨੀ, ਨੀਟੂ। ਮਾਤਾ ਗੁਜਰ ਕੌਰ ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸਿੰਘ ਸਹੀਦਾਂ ਦੀ ਲਸਾਨੀ ਸ਼ਹਾਦਤਾਂ ਨੂੰ ਸਮਰ ਪਿਤ ਸਮਾਗਮਾਂ ਦੀ ਲੜੀ ਅਤੇ ਗੁਰਧਾਮ ਯਾਤਰਾ 20 ਦਸੰਬਰ ਤੋਂ ਲੈ ਕੇ 24 ਦਿਸੰਬਰ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ Continue Reading









