ਸਾਂਸਦ ਚਰਨਜੀਤ ਸਿੰਘ ਚੰਨੀ ਦੀ ਗਰਾਂਟ ਵਿੱਚੋ ਵਾਰਡ ਨੰ 25 ਦੀ ਸ਼੍ਰੀ ਮਨਮੋਹਨ ਕਾਲੀਆ ਪਾਰਕ ਸੈਂਟਰਲ ਟਾਊਨ ਵਿਖੇ ਲਗਵਾਇਆ ਗਿਆ ਓਪਨ ਜਿਮ
ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਵਲੋ ਸ਼੍ਰੀ ਮਨਮੋਹਨ ਕਾਲੀਆ ਪਾਰਕ ਨੇੜੇ ਗੀਤਾ ਮੰਦਿਰ ਸੈਂਟਰਲ ਟਾਊਨ ਵਿੱਚ ਸਾਂਸਦ ਚਰਨਜੀਤ ਸਿੰਘ ਚੰਨੀ ਜੀ ਦੀ ਐਮ ਪੀ ਲੈਂਡ ਗਰਾਂਟ ਵਿੱਚੋ ਓਪਨ ਜਿਮ ਲਗਵਾਇਆ ਗਿਆ ਹੈ, ਜਿਸ ਦੇ ਨਾਲ ਨਾਲ ਨਗਰ ਨਿਗਮ ਦੀ ਗਰਾਂਟ ਵਿੱਚੋ ਲਗਭਗ ਸਾਢੇ 5 Continue Reading








