ਜੋਧਾ ਵੀਰ ਖਾਲਸਾ ਗਤਕਾ ਅਖਾੜਾ ਸ਼੍ਰੀ ਅੰਮ੍ਰਿਤਸਰ ਵਾਲੇ ਗਤਕੇ ਦੇ ਜੋਹਰ ਦਿਖਾਉਣਗੇ ।
ਜਲੰਧਰ () ਹਰ ਸਾਲ ਦੀ ਤਰ੍ਹਾਂ 21 ਜੂਨ ਨੂੰ ਅੰਤਰਾਸ਼ਟਰੀ ਗਤਕਾ ਦਿਹਾੜਾ ਮਨਾਇਆ ਜਾਂਦਾ ਹੈ। ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਇਸ ਦਿਹਾੜੇ ਤੇ ਵੱਖ-ਵੱਖ ਗਤਕਾ ਅਖਾੜੇ ਬੁਲਾਏ ਜਾਂਦੇ ਹਨ। ਇਸ ਵਾਰ ਜੋਹਰ ਦਿਖਾਉਣ ਲਈ ਆਪਣੇ ਦਫਤਰ ਦੇ ਬਾਹਰ ਪਲੀ ਅਲੀ ਮੁਹੱਲਾ ਸ਼੍ਰੀ ਅੰਮ੍ਰਿਤਸਰ ਪਾਰਸ ਸਿੰਘ ਦੀ ਅਗਵਾਈ ਵਿੱਚ ਯੋਧਾ ਵੀਰ Continue Reading