ਪੰਜਾਬੀ ਸਾਹਿਤ-ਸਭਾ ਵਲੋਂ ਪੰਜਾਬੀ ਸਾਹਿਤਕ ਮੁਕਾਬਲੇ -2026
ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਜਿੱਥੇ ਖੇਡਾਂ , ਸਭਿਆਚਾਰਕ ਖੇਤਰ ਵਿੱਚ ਵੱਖਰੇ ਮੁਕਾਮ ਹਾਸਲ ਕੀਤੇ ਹਨ ਉਥੇ ਵਿਦਿਆਰਥੀਆਂ ਅੰਦਰ ਸਾਹਿਤਿਕ ਰੁਚੀਆਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬੀ਼ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੀ ਪੰਜਾਬੀ ਸਾਹਿਤ ਸਭਾ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਪੰਜਾਬੀ ਸਹਿਤ ਸਭਾ ਵੱਲੋਂ ਵੱਖੋ ਵੱਖ ਸਮੇਂ ਦੌਰਾਨ Continue Reading









