ਮਾਨਸਿਕ ਤਣਾਅ ਤੋਂ ਪਰੇਸ਼ਾਨ ਹੋ? ਹੁਣ ਇਕ ਕਾਲ ਨਾਲ ਮਿਲੇਗੀ ਮਾਹਿਰ ਸਲਾਹ – ਟੈਲੀ-ਮਾਨਸ ਸੇਵਾ 24×7 ਉਪਲਬਧ : ਸਿਵਲ ਸਰਜਨ ਡਾ. ਰਾਜੇਸ਼ ਗਰਗ
ਜਲੰਧਰ (18.02.2026): ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਟੈਲੀ-ਮਾਨਸ ਸੇਵਾ ਸਬੰਧੀ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਮਾਨਸਿਕ ਤਣਾਅ ਜਾਂ ਕਿਸੇ ਵੀ ਪ੍ਰਕਾਰ ਦੀ ਮਨੋਵਿਗਿਆਨਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਤੱਕ ਮਾਹਿਰਾਂ ਦੀ ਸਲਾਹ ਤੁਰੰਤ ਅਤੇ ਸਹਿਜਤਾ ਨਾਲ ਪਹੁੰਚ ਸਕੇ। ਸਿਵਲ ਸਰਜਨ ਡਾ. Continue Reading









