ਪੀ.ਸੀ.ਐਮ.ਐਸ.ਡੀ.ਕਾਲਜ ਫ਼ਾਰ ਵੂਮੈਨ ,ਜਲੰਧਰ ਦੇ ਗੁਰੂ ਨਾਨਕ ਸਟੱਡੀ ਸੈਂਟਰ ਵਲੋਂ “ਗੁਰੂ ਨਾਨਕ ਬਾਣੀ:ਸਰਬ ਸਾਂਝੀਵਾਲਤਾ ਵਿਸ਼ੇ ਉੱਤੇ ਗੈਸਟ ਲੈਕਚਰ ਦਾ ਆਯੋਜਨ
ਪੀ.ਸੀ.ਐਮ.ਐਸ.ਡੀ.ਕਾਲਜ ਫ਼ਾਰ ਵੂਮੈਨ ,ਜਲੰਧਰ ਦੇ ਗੁਰੂ ਨਾਨਕ ਸਟੱਡੀ ਸੈਂਟਰ ਵਲੋਂ ਪੰਜਾਬੀ ਵਿਭਾਗ ਅਤੇ ਹਿਸਟਰੀ ਵਿਭਾਗ ਦੇ ਸਹਿਯੋਗ ਨਾਲ ਗੁੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਕਾਸ਼ ਪੁੁੁਰਬ ਮਨਾਉਂਦਿਆਂ “ਗੁੁਰੂ ਨਾਨਕ ਬਾਣੀ :ਸਰਬ ਸਾਂਝੀਵਾਲਤਾ” ਵਿਸ਼ੇ ਉੱਤੇ ਵਿਸ਼ੇਸ਼ ਤੌਰ ‘ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਮਲਕੀਅਤ ਸਿੰਘ (ਅਸਿਸਟੈਂਟ ਪ੍ਰੋਫ਼ੈਸਰ, Continue Reading









