ਲੋਕਾਂ ਨੂੰ ਬਿਹਤਰ ਤੇ ਵਿਸ਼ਵਾਸਯੋਗ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਟ੍ਰੇਨਿੰਗ ਸੈਸ਼ਨ ਦਾ ਮੁੱਖ ਉਦੇਸ਼ – ਸਿਵਲ ਸਰਜਨ ਡਾ. ਰਾਜੇਸ਼ ਗਰਗ
– ਸਿਹਤ ਵਿਭਾਗ ਵੱਲੋਂ ਸੀ.ਐਚ.ਓਜ਼ ਨੂੰ ਦਿੱਤੀ ਗਈ ਡਾਇਗਨੋਸਟਿਕ ਕਿੱਟਾਂ ਦੀ ਸਹੀ ਵਰਤੋਂ ਬਾਰੇ ਸਿਖਲਾਈ ਜਲੰਧਰ (11.12.2025) – ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਵੀਰਵਾਰ ਨੂੰ ਸੀ.ਐਚ.ਓਜ਼ ਲਈ ਇਕ ਵਿਸ਼ੇਸ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਹੈਪਾਟਾਈਟਿਸ-ਬੀ ਅਤੇ ਸੀ, ਐਚਆਈਵੀ–ਸਿਫ਼ਲਿਸ, ਅਨੀਮੀਆ, ਮਲੇਰੀਆ ਅਤੇ Continue Reading









