ਲਾਇਲਪੁਰ ਖ਼ਾਲਸਾ ਕਾਲਜ ਵਿਖੇ ਮੈਰਿਟ ਧਾਰਕਾਂ ਨੇ ਬਾਇਓਟੈਕਨਾਲੋਜੀ ਕੋਰਸ ਵਿੱਚ ਲਿਆ ਦਾਖ਼ਲਾ
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦਾ ਪੋਸਟ-ਗ੍ਰੈਜੂਏਟ ਬਾਇਓਟੈਕਨਾਲੋਜੀ ਵਿਭਾਗ, ਜੋ ਕਿ ਪੰਜਾਬ ਵਿੱਚ ਸੰਸਥਾਪਕ ਵਿਭਾਗ ਹੈ ਜਿਸਨੇ 2001 ਤੋਂ ਬਾਇਓਟੈਕਨਾਲੋਜੀ ਸ਼ੁਰੂ ਕੀਤੀ ਸੀ। ਨਾਮਵਰ ਫ਼ੈਕਲਟੀ ਅਤੇ ਵਿਸ਼ਾਲ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦੇ ਅਧਾਰ ’ਤੇ ਇਹ ਕਾਲਜ ਪੰਜਾਬ ਦਾ ਇਕਲੌਤਾ ਕਾਲਜ ਹੈ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧੀਨ ਬਾਇਓਟੈਕਨਾਲੋਜੀ ਵਿੱਚ ਐਮ.ਐਸਸੀ. ਡਿਗਰੀ Continue Reading