ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਯੂਨੀਕ ਡਿਸੇਬਲਿਟੀ ਆਈ.ਡੀ. ਬਣਾਉਣ ਦੇ ਕੰਮ ‘ਚ ਹੋਰ ਤੇਜੀ ਲਿਆਉਣ ਦੀ ਹਦਾਇਤ
ਜਲੰਧਰ (03.12.2025): “ਅੰਤਰਰਾਸ਼ਟਰੀ ਦਿਵਯਾਂਗ ਦਿਵਸ” ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਯੂਨੀਕ ਡਿਸੇਬਲਿਟੀ ਆਈ.ਡੀ. (ਯੂ.ਡੀ.ਆਈ.ਡੀ.) ਅਤੇ ਆਈ ਮੌਬਾਈਲ ਯੂਨਿਟ ਨਾਲ ਸੰਬੰਧਿਤ ਸਿਹਤ ਸਟਾਫ ਦੀ ਬੁੱਧਵਾਰ ਨੂੰ ਦਫ਼ਤਰ ਸਿਵਲ ਸਰਜਨ ਵਿਖੇ ਮੀਟਿੰਗ ਬੁਲਾਈ ਗਈ। ਸਿਵਲ ਸਰਜਨ ਨੇ ਐਸ.ਐਮ.ਓ. ਆਈ. ਮੋਬਾਈਲ ਯੂਨਿਟ ਡਾ. ਗੁਰਪ੍ਰੀਤ ਕੌਰ ਤੋਂ ਯੂ.ਡੀ.ਆਈ.ਡੀ. ਅਤੇ ਆਈ ਮੋਬਾਇਲ ਯੂਨਿਟ Continue Reading









