ਸਵਾਮੀ ਸਾਂਤਾ ਨੰਦ ਜੀ ਖਾਲਸਾ ਮਾਰਚ ਨੂੰ ਸ਼ਾਮਿਲ ਹੋਣਗੇ ਅਤੇ ਸੰਗਤਾ ਲਈ ਲੰਗਰ ਵੀ ਲਗਾਉਣਗੇ।
13 ਅਪ੍ਰੈਲ ਨੂੰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜੌ ਵਿਸ਼ਾਲ ਖ਼ਾਲਸਾ ਮਾਰਚ ਗੁਰਦਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਣ ਸਾਹਿਬ ਗੁਰੂ ਤੇਗ ਬਹਾਦਰ ਨਗਰ ਤੋਂ ਆਰੰਭ ਹੋ ਰਿਹਾ ਹੈ ਉਸ ਸਬੰਧ ਵਿੱਚ ਖਾਲਸਾ ਮਾਰਚ ਪਰਬੰਧਕ ਕਮੇਟੀ ਦੇ ਮੈਂਬਰ ਅੱਜ ਗੋਪਾਲ ਨਗਰ ਵਿਖੇ ਸਵਾਮੀ ਸਾਂਤਾ ਨੰਦ ਜੀ ਨੂੰ ਮਿਲੇ ਇਸ ਮੌਕੇ ਤੇ ਚਰਨ Continue Reading









