ਕੰਟ ਕਲੇਰ ਵੱਲੋਂ ਪੰਜਾਬੀ ਮਿਊਜੀਕਲ ਐਲਬਮ ਇਸ਼ਕ ਵੇ ਨੂੰ ਰੀਲੀਜ਼ ਕਤੀ
ਕਿ ਪੰਜਾਬ ਦੇ ਸੁਰੀਲੇ ਗਾਇਕ ਕੰਠ ਕਲੇਰ ਦੀ ਨਵੀਂ ਐਲਬਮ ‘ਇਸ਼ਕਾ ਵੇ’ ਲੰਮੇ ਸਮੇਂ ਦੇ ਇੰਤਜ਼ਰ ਤੋਂ ਬਾਅਦ ਅੱਜ ਸਰੋਤਿਆਂ ਦੇ ਸਨਮੁੱਖ ਕੀਤੀ ਜਾ ਰਹੀ ਹੈ। ਆਪ ਜੀ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਨਵੀਂ ਐਲਬਮ ‘ਇਸ਼ਕਾ ਵੇ’ ਵਿਚ ਪੰਮ ਮੋਰੋ ਵਾਲਾ, ਕਮਲ ਮਾਨ, ਮਿੰਟੂ ਹੇਅਰ, ਮੱਲ ਕਲੇਰਾਂ ਵਾਲਾ, Continue Reading









