ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀ ਨੂੰ ਮਿਲਿਆ ਪ੍ਰਸਿੱਧ ਬੈਸਟ ਸਟੂਡੈਂਟ ਅਵਾਰਡ (ISTE Best Student Award)
ਮੇਹਰ ਚੰਦ ਪੌਲੀਟੈਕਨਿਕ ਕਾਲਜ, ਜਲੰਧਰ ਦੇ ਹੋਣਹਾਰ ਤੇ ਮੇਹਨਤੀ ਵਿਦਿਆਰਥੀ ਲਵਦੀਪ ਸਿੰਘ ਨੂੰ ਇੰਡਿਅਨ ਸੋਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ (ISTE) ਵੱਲੋਂ ਸਾਲ 2025 ਲਈ ਬੈਸਟ ਸਟੂਡੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ISTE ਦੇ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਸੈਕਸ਼ਨ ਵੱਲੋਂ ਦਿੱਤਾ ਗਿਆ। ਇਹ ਅਵਾਰਡ ਅਕਤੂਬਰ 2025 ਵਿੱਚ Continue Reading








