ਭਾਰਤੀ ਪ੍ਰਤਿਨਿਧੀ ਮੰਡਲ ਬਾਗਾ ਗੋਸ਼ਾ ਨਾਲ ਮਾਸਕੋ ਰੀਜਨ ਦੇ ਡਿਪਲੋਮੈਟਾਂ ਵਿਚਕਾਰ ਰੂਸ ਵਿਚ ਹੋਈ ਸਾਂਝੀ ਬੈਠਕ, ਵਪਾਰਕ ਸੰਭਾਵਨਾਵਾਂ ‘ਤੇ ਚਰਚਾ
ਚੰਡੀਗੜ੍ਹ ()14/10/2025 ਭਾਰਤ ਸਰਕਾਰ ਵੱਲੋਂ ਭੇਜੇ ਗਏ ਪ੍ਰਤਿਨਿਧੀ ਮੰਡਲ ਨੇ ਮਾਸਕੋ ਰੀਜਨ ਵਿੱਚ ਉਥੋ ਦੇ ਡਿਪਲੋਮੈਟਾਂ ਨਾਲ ਇੱਕ ਸਾਂਝੀ ਬੈਠਕ ਦੌਰਾਨ ਭਾਰਤ ਅਤੇ ਰੂਸ ਵਿਚਕਾਰ ਵਪਾਰਕ ਸੰਭਾਵਨਾਵਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ। ਇਹ ਜਾਣਕਾਰੀ ਦਿੰਦਿਆ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ ਇਸ ਮੰਡਲ ਵਿੱਚ ਭਾਜਪਾ Continue Reading









