ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ ਤੇ ਸਿੱਖ ਜਥੇਬੰਦੀਆਂ ਤੇ ਨੌਜਵਾਨ ਸਭਾ ਵਲੋ ਕੌਮ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸਨਮਾਨਿਤ ਤੇ ਕੀਤੀਆਂ ਪੰਥਕ ਵਿਚਾਰਾ !
ਜਲੰਧਰ ਸਹਿਰ ਤੋਂ 60 ਤੋ ਵੱਧ ਸਮੂਹ ਸਿੰਘ ਸਭਾ ਅਤੇ ਗੁਰਦੁਆਰਾ ਪ੍ਰਬੰਕ ਅਤੇ ਸਮੂਹਿਕ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸਭਾ ਨੇ ਇਕੱਠੇ ਹੋ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਉਨਾਂ ਨਾਲ ਪੰਥਕ ਵਿਚਾਰਾ ਵਿਚਾਰਾਂ ਕੀਤੀਆਂ ਤੇ ਹਰ ਇੱਕ ਨੇ ਆਪਣੇ ਮਨ Continue Reading









