ਪੱਥਰਾਂ ‘ਤੇ ਹਾਰੇ ਉਮੀਦਵਾਰਾਂ ਦੇ ਨਾਂ ਲਿਖ ਕੇ ਲੋਕਤੰਤਰ ਦੀ ਹੱਤਿਆ, ਆਪ ਸਰਕਾਰ ਗੁੰਡਾਗਰਦੀ ‘ਤੇ ਉਤਰੀ: ਮਨਜੀਤ ਸਿੰਘ ਟੀਟੂ
ਜਲੰਧਰ : ਵਾਰਡ ਨੰਬਰ 51 ਦੀ ਕੌਂਸਲਰ ਰਾਣੀ ਭਗਤ ਵੱਲੋਂ ਸਰਕਾਰੀ ਪੱਥਰਾਂ ‘ਤੇ ਹਾਰੇ ਹੋਏ ਉਮੀਦਵਾਰਾਂ ਦੇ ਨਾਂ ਲਿਖਵਾਉਣ ਦਾ ਮਾਮਲਾ ਹੁਣ ਸਿਆਸੀ ਭੂਚਾਲ ਬਣ ਗਿਆ ਹੈ। ਇਸ ਮਸਲੇ ਨੂੰ ਲੈ ਕੇ ਭਾਜਪਾ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਸੰਵਿਧਾਨ ਦੀ ਧੱਜੀਆਂ ਉਡਾਉਣ ਅਤੇ ਖੁੱਲ੍ਹੀ ਗੁੰਡਾਗਰਦੀ ਕਰਨ ਦੇ ਗੰਭੀਰ Continue Reading








