DIPS ਇੰਸਟੀਚਿਊਸ਼ਨਜ਼ ਅੱਪਰ ਪ੍ਰਾਈਮਰੀ ਵਿੰਗ ਵੱਲੋਂ “ਟਾਈਮ ਟ੍ਰੈਵਲਰ” ਕਲਾਸ ਸ਼ੋ ਦਾ ਆਯੋਜਨ
ਬੇਗੋਵਾਲ — DIPS ਇੰਸਟੀਚਿਊਸ਼ਨਜ਼ ਅੱਪਰ ਪ੍ਰਾਈਮਰੀ ਵਿੰਗ ਵੱਲੋਂ “ਟਾਈਮ ਟ੍ਰੈਵਲਰ” ਨਾਮਕ ਕਲਾਸ ਸ਼ੋ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਪ੍ਰੋਗ੍ਰਾਮ ਵਿੱਚ ਵਿਦਿਆਰਥੀਆਂ ਨੇ ਸਿੱਖਿਆ ਦੇ ਗੁਰੂਕੁਲ ਪ੍ਰਣਾਲੀ ਤੋਂ ਆਧੁਨਿਕ ਡਿਜ਼ਿਟਲ ਯੁੱਗ ਤੱਕ ਦੇ ਸਫ਼ਰ ਨੂੰ ਬੜੇ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ। ਇਸ ਮੌਕੇ ਚੇਅਰਪਰਸਨ ਸ੍ਰੀਮਤੀ ਜਸਵਿੰਦਰ ਕੌਰ ਨੇ ਆਪਣੇ ਸ਼ਬਦਾਂ Continue Reading









