* *ਬਾਬਾ ਮਾਦੂ ਦਾਸ ਜੀ ਦੀਆਂ ਸਿੱਖਿਆਵਾਂ ਸੇਵਾ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦੀਆਂ ਹਨ:- ਸੁਸ਼ੀਲ ਰਿੰਕੂ*
ਜਲੰਧਰ/ ਡੇਰਾ ਸਮਾਧ ਬਾਬਾ ਮਾਦੂ ਦਾਸ ਜੀ, ਗੱਦੀ ਨਸ਼ੀਨ ਸ਼੍ਰੀ ਗੁਰੂ ਰਾਮ ਰਾਏ ਜੀ ਤਪ ਅਸਥਾਨ ਸ਼੍ਰੀ ਝੰਡਾ ਸਾਹਿਬ ਅਲਾਵਲਪੁਰ ਵਿਖੇ ਸਲਾਨਾ ਮੇਲਾ ਦੇਹਰਾਦੂਨ ਦੇ ਮਹੰਤ ਸ਼੍ਰੀ ਦਵਿੰਦਰ ਦਾਸ ਜੀ ਦੀ ਸਰਪ੍ਰਸਤੀ ਹੇਠ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਦਰਬਾਰ ਵਿੱਚ ਮੱਥਾ Continue Reading