ਧਾਲੀਵਾਲ ਕਾਦੀਆਂ ਦੇ ਸਰਪੰਚ ਤੇ ਗੁਰੂ ਘਰ ਦੇ ਪ੍ਰਧਾਨ ਤੇ ਝੂਠਾ ਚੋਰੀ ਦਾ ਪਰਚਾ ਦਰਜ ਤੇ ਇਕ ਵਿਅਕਤੀ ਨੂੰ ਨਾਜਾਇਜ਼ ਤੌਰ ਜੇਲ ਭੇਜਣ ਦਾ ‘
ਜਲੰਧਰ। ਅਸੀਂ ਸਾਰੇ ਮੀਡਿਆ ਦੇ ਧਿਆਨ ਵਿੱਚ ਪਿੰਡ ਧਾਲੀਵਾਲ ਕਾਦੀਆਂ ਵਿੱਚ ਸੱਤਾਧਾਰੀ ਧਿਰ ਵਲੋਂ ਪੁਲਿਸ ਰਾਹੀ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਮਾਮਲਾ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ। ਪਿੰਡ ਧਾਲੀਵਾਲ ਕਾਦੀਆਂ ਦੇ ਗੁਰੂ ਰਵਿਦਾਸ ਗੁਰੂ ਘਰ ਦੇ ਪ੍ਰਧਾਨ ਧਰਮਪਾਲ ਹਨ ਪਰ ਸੱਤਾਧਾਰੀ ਧਿਰ ਦੇ ਬੰਦਿਆ ਵਲੋਂ ਬਿਨਾ ਪਿੰਡ ਦੀ ਸੰਗਤ ਦੀ Continue Reading