ਸਿੱਖ ਤਾਲਮੇਲ ਕਮੇਟੀ ਦੀ ਕੜਾਕੇ ਦੀ ਠੰਡ ਵਿੱਚ ਜੁਰਾਬਾਂ ਦੇ ਲੰਗਰ ਲਗਾਏ ਗਏ।
ਸਿੱਖ ਤਾਲਮੇਲ ਕਮੇਟੀ ਦੀ ਕੜਾਕੇ ਦੀ ਠੰਡ ਵਿੱਚ ਜੁਰਾਬਾਂ ਦੇ ਲੰਗਰ ਲਗਾਏ ਗਏ। ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਕੜਾਕੇ ਦੀ ਠੰਡ ਪੈ ਰਹੀ ਹੈ ਜਿਸ ਨਾਲ ਆਮ ਵਿਅਕਤੀ ਦਾ ਜੀਣਾ ਮੁਹਾਲ ਹੋਇਆ ਪਿਆ ਹੈ ਗਰੀਬ ਵਿਅਕਤੀ ਲਈ ਠੰਢ ਤੋਂ ਬਚਣ ਲਈ ਵੱਖ ਵੱਖ ਕੋਸ਼ਿਸਾਂ ਕੀਤੀਆਂ ਜਾਂਦੀਆਂ ਹਨ ਸਿੱਖ ਤਾਲਮੇਲ ਕਮੇਟੀ Continue Reading









