ਸ਼ਹੀਦ ਊਧਮ ਸਿੰਘ ਨਗਰ ਰੋਕ ਗਾਰਡਨ ਵਿਖੇ ਐਮ ਲੈਡ ਫੰਡ ਵਿੱਚੋ ਲਗਵਾਇਆ ਗਿਆ ਓਪਨ ਜਿਮ
ਕਾਂਗਰਸ ਜਿਲਾ ਪ੍ਰਧਾਨ ਰਜਿੰਦਰ ਬੇਰੀ ਨੇ ਕੀਤਾ ਉਦਘਾਟਨ ਜਲੰਧਰ ਸੈਂਟਰਲ ਹਲਕੇ ਦੇ ਵਾਰਡ ਨੰ 65 ਦੇ ਅਧੀਨ ਆਉਂਦੇ ਸ਼ਹੀਦ ਊਧਮ ਸਿੰਘ ਪਾਰਕ ਵਿੱਚ ਸੈਰ ਕਰਨ ਆਉਣ ਵਾਲੇ ਵਿਅਕਤੀਆਂ ਦੀ ਸਹੂਲਤ ਨੂੰ ਦੇਖਦਿਆਂ ਹੋਇਆਂ ਜਲੰਧਰ ਦੇ ਸਾਂਸਦ ਸ ਚਰਨਜੀਤ ਸਿੰਘ ਚੰਨੀ ਜੀ ਦੇ ਐਮ ਪੀ ਲੈਡ ਫੰਡ ਵਿੱਚੋ ਓਪਨ ਜਿਮ ਲਗਵਾਇਆ Continue Reading









