ਹੜ੍ਹਾਂ ਦੇ ਨੁਕਸਾਨ ਲਈ ਤੁਰੰਤ ਮੂਲਿਆਂਕਨ ਦੀ ਮੰਗ ਅਤੇ ਖੇਤਾਂ ਨੂੰ ਪਏ ਹੜ੍ਹ ਦੇ ਪਾਣੀ ਅਤੇ ਖੜੀ ਫਸਲ ਨੂੰ ਪਹੁੰਚੇ ਨੁਕਸਾਨ ਲਈ ਖੇਤਰ ਅਨੁਸਾਰ ਸਹਾਇਤਾ ਮੰਗ
ਜਲੰਧਰ : ਸ਼੍ਰੋਮਣੀ ਅਕਾਲੀ ਦਲ (ਪ੍ਰਧਾਨ ਸੁਖਬੀਰ) ਵੱਲੋਂ ਇਹ ਮੇਮੋਰੰਡਮ ਕੇਂਦਰ ਅਤੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਉਣ ਲਈ ਦਿੱਤਾ ਗਿਆ ਹੈ ਕਿ ਇਸ ਵਾਰੀ ਵਿੱਚ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਨੇ ਕਿਸਾਨ ਭਰਾਵਾਂ ਨੂੰ ਬਹੁਤ ਵੱਡਾ ਆਰਥਿਕ ਅਤੇ ਮਨੋਵਿਗਿਆਨਕ ਤੌਰ ‘ਤੇ ਝਟਕਾ ਦਿੱਤਾ ਹੈ। ਹੜ੍ਹ ਦੇ ਕਾਰਨ ਖੜ੍ਹੀ Continue Reading








