ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਲੱਗੇ ਸੀਵਰੇਜ ਅਤੇ ਮਾਨਸੂਨ ਸਮੱਸਿਆਵਾਂ ਦੇ ਪ੍ਰਤੀਨਿਧਿਤਾ ਅਤੇ ਉਨ੍ਹਾਂ ਦੇ ਹੱਲ ਸਬੰਧੀ ਕਰਵਾਈ ਕਰਨ ਬਾਰੇ।
ਜਲੰਧਰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਸਾਰੇ ਸੀਵਰੇਜ ਦੇ ਵੱਡੇ ਮਸਲੇ ਅਤੇ ਮਾਨਸੂਨ ਦੀਆਂ ਸਮੱਸਿਆਵਾਂ ਤੋਂ ਲੋਕ ਬਹੁਤ ਪਰੇਸ਼ਾਨ ਹਨ। ਘਰ ਉਨ੍ਹਾਂ ਇਲਾਕਿਆਂ ਦੀ ਸਾਫ ਸਫਾਈ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ। ਜਿਸ ਦਿਨ ਇਲਾਕੇ ਵਿੱਚ ਮੀਂਹ ਪੈਂਦਾ ਹੈ ਉਸ ਦਿਨ ਵੀ ਨਗਰ ਨਿਗਮ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ Continue Reading








