ਐਨ.ਬੀ.ਏ ਐਕਰੀਡਿਟੇਸ਼ਨ ਨਾਲ ਮੇਹਰ ਚੰਦ ਪੋਲੀਟੈਕਨਿਕ ਕਾਲਜ ਬਣਿਆ ਪੰਜਾਬ ਦਾ ਇਕਲੌਤਾ ਪੋਲੀਟੈਕਨਿਕ
1954 ਵਿੱਚ ਸਥਾਪਿਤ ਡੀ.ਏ.ਵੀ ਮੈਨੇਜਮੈਂਟ ਅਧੀਨ ਚਲ ਰਹੇ ਗੌਰਮਿੰਟ ਏਡਿਡ ਪੋਲੀਟੈਕਨਿਕ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ, ਦੋ ਪ੍ਰੋਗਰਾਮਾਂ ਵਿੱਚ ਐਨ.ਬੀ.ਏ ਐਕਰੀਡਿਟੇਸ਼ਨ ਹਾਸਿਲ ਕਰਕੇ ਇਹ ਪ੍ਰਾਪਤੀ ਕਰਨ ਵਾਲਾ ਪੰਜਾਬ ਦਾ ਇਕਲੌਤਾ ਬਹੁਤਕਨੀਕੀ ਕਾਲਜ ਬਣ ਗਿਆ ਹੈ। ਇਲੈਕਟ੍ਰੀਕਲ ਤੇ ਫਾਰਮੇਸੀ ਡਿਪਲੋਮਾ ਪ੍ਰੋਗਾਮਾਂ ਵਿੱਚ ਐਨ.ਬੀ.ਏ ਐਕਰੀਡਿਟੇਸ਼ਨ ਹਾਸਿਲ ਕਰਕੇ ਮੇਹਰਚੰਦ ਪੋਲੀਟੈਕਨਿਕ ਕਾਲਜ ਨੇ ਪਲੈਟੀਨਮ Continue Reading








