ਪੇਂਡੂ ਮਜ਼ਦੂਰ ਯੂਨੀਅਨ ਵਲੋਂ ਥਾਣੇ ਅੱਗੇ ਲਗਾਏ ਮੋਰਚੇ ਨੂੰ ਪਿਆ ਬੂਰ*
ਬਿਲਗਾ,10 ਮਾਰਚ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਥਾਣਾ ਬਿਲਗਾ ਵਿਖੇ 9 ਮਾਰਚ ਨੂੰ ਦੇਰ 10 ਵਜੇ ਰਾਤ ਤੱਕ ਮੋਰਚਾ ਲਗਾਉਣ ਉਪਰੰਤ ਆਖਰ ਪੁਲਿਸ ਨੂੰ ਬਿਲਗਾ ਨਿਵਾਸੀ ਵਿਧਵਾ ਔਰਤ ਦਾ ਕਰਜ਼ੇ ਬਦਲੇ ਘਰ ਕੁਰਕ ਕਰਨ ਦੀ ਨੀਅਤ ਨਾਲ ਉਸਦੇ ਘਰ ਅੰਦਰ ਜ਼ਬਰੀ ਦਾਖ਼ਿਲ ਹੋ ਕੇ ਮਕਾਨ ਢਾਹੁਣ, Continue Reading








